ਰਿਚਾ ਚੱਡਾ ਨੇ ਬਹੁਤ ਹੀ ਘੱਟ ਸਮੇਂ 'ਚ ਹਿੰਦੀ ਸਿਨੇਮਾ 'ਚ ਆਪਣੀ ਖਾਸ ਪਛਾਣ ਬਣਾਈ ਹੈ।

ਰਿਚਾ ਨੇ ਮੁੰਬਈ ਆ ਕੇ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।

ਇਸ ਤੋਂ ਬਾਅਦ ਉਸ ਨੇ ਥੀਏਟਰ ਵੱਲ ਆਪਣਾ ਰੁਖ ਕਰ ਲਿਆ ਸੀ।

ਰਿਚਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਓਏ ਲੱਕੀ - ਲੱਕੀ ਓਏ' ਨਾਲ ਕੀਤੀ ਸੀ।

ਆਪਣੀ ਪਹਿਲੀ ਫਿਲਮ 'ਚ ਹੀ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ।

ਇਸ ਤੋਂ ਬਾਅਦ ਉਹ ਫਿਲਮ 'ਗੈਂਗਸ ਆਫ ਵਾਸੇਪੁਰ' 'ਚ ਨਜ਼ਰ ਆਈ ਸੀ।

ਰਿਚਾ ਨੇ ਫਿਲਮ 'ਚ ਨਗਮਾ ਖਾਤੂਨ ਦਾ ਕਿਰਦਾਰ ਨਿਭਾਇਆ ਹੈ।

ਇਸ ਫਿਲਮ ਲਈ ਰਿਚਾ ਨੂੰ ਖੂਬ ਤਾਰੀਫ ਮਿਲੀ ਸੀ।

ਇਸ ਫਿਲਮ ਤੋਂ ਬਾਅਦ ਉਹ 'ਗੈਂਗਸ ਆਫ ਵਾਸੇਪੁਰ-2' 'ਚ ਵੀ ਨਜ਼ਰ ਆਈ ਸੀ।

ਉਹ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਮੂੰਹ ਬੰਦ ਕਰ ਦਿੰਦੀ ਹੈ