ਨੇਹਾ ਮਲਿਕ ਹਰ ਰੋਜ਼ ਇੰਸਟਾਗ੍ਰਾਮ 'ਤੇ ਆਪਣੀਆਂ ਬੋਲਡ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ

ਉਸ ਦੇ ਹਰ ਕਾਤਲ ਅਵਤਾਰ ਨੂੰ ਦੇਖ ਕੇ ਅਕਸਰ ਪ੍ਰਸ਼ੰਸਕਾਂ ਦਾ ਦਿਲ ਹਾਰ ਜਾਂਦਾ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਮੋਨੋਕਿਨੀ ਲੁੱਕ ਵਿੱਚ ਇੱਕ ਫੋਟੋਸ਼ੂਟ ਕਰਵਾਇਆ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦਾ ਸੈਕਸੀ ਲੁੱਕ ਦੇਖ ਕੇ ਲੋਕਾਂ ਦੇ ਦਿਲਾਂ 'ਚ ਧਮਾਲ ਮਚ ਗਈ ਹੈ

ਨੇਹਾ ਗਲੈਮਰਸ ਤੇ ਹੌਟ ਫੋਟੋਆਂ ਸ਼ੇਅਰ ਕਰਕੇ ਇੰਟਰਨੈਟ ਦਾ ਪਾਰਾ ਗਰਮ ਕਰ ਦਿੰਦੀ ਹੈ

ਨੇਹਾ ਮਲਿਕ ਨੇ ਆਪਣੇ ਲੇਟੈਸਟ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦੇ ਸਟਾਈਲਿਸ਼ ਅੰਦਾਜ਼ ਨੂੰ ਦੇਖ ਕੇ ਲੋਕ ਦੀਵਾਨੇ ਹੋ ਗਏ ਹਨ

ਨੇਹਾ ਮਲਿਕ ਨੇ ਇਨ੍ਹਾਂ ਤਸਵੀਰਾਂ 'ਚ ਬਲੈਕ ਕਲਰ ਦੀ ਮੋਨੋਕਿਨੀ ਪਾਈ ਹੋਈ ਹੈ

ਜਿਸ 'ਚ ਉਹ ਜ਼ਮੀਨ 'ਤੇ ਬੈਠ ਕੇ ਬੇੱਹਦ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਨੇਹਾ ਨੇ ਖੁੱਲ੍ਹੇ ਵਾਲ, ਕਾਤਲ ਅੱਖਾਂ, ਲਾਈਟ ਐਕਸੈਸਰੀਜ਼ ਤੇ ਹਾਈ ਹੀਲ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ