ਨੇਹਾ ਮਲਿਕ ਹਮੇਸ਼ਾ ਹੀ ਆਪਣੇ ਲੁੱਕ ਕਾਰਨ ਇੰਟਰਨੈੱਟ 'ਤੇ ਛਾਈ ਰਹਿੰਦੀ ਹੈ

ਨੇਹਾ ਮਲਿਕ ਨੇ ਇੰਸਟਾਗ੍ਰਾਮ 'ਤੇ ਇੱਕ ਬਹੁਤ ਹੀ ਸੈਕਸੀ ਫੋਟੋਸ਼ੂਟ ਕਰਵਾਇਆ ਹੈ

ਜਿਸ 'ਚ ਉਸ ਦੇ ਲੁੱਕ ਨੂੰ ਦੇਖ ਕੇ ਲੋਕ ਆਪਣੀਆਂ ਅੱਖਾਂ ਬੰਦ ਨਹੀਂ ਕਰ ਪਾ ਰਹੇ ਹਨ

ਇਨ੍ਹਾਂ ਤਸਵੀਰਾਂ 'ਚ ਨੇਹਾ ਨੇ ਵੇਲਵੇਟ ਡੀਪ ਨੇਕ ਅਤੇ ਸ਼ਾਰਟ ਡਰੈੱਸ ਪਾਈ ਹੋਈ ਹੈ

ਨੇਹਾ ਨੇ ਬੇਹੱਦ ਸੈਕਸੀ ਪੋਜ਼ ਦਿੰਦੇ ਹੋਏ ਪੌੜੀਆਂ ਦੇ ਕੋਲ ਖੜ੍ਹੇ ਹੋ ਕੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ

ਨੇਹਾ ਆਪਣੇ ਕਿਲਰ ਸਟਾਈਲ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ

ਨੇਹਾ ਨੇ ਭੋਜਪੁਰੀ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਤੇ ਸਾਊਥ ਇੰਡਸਟਰੀ 'ਚ ਵੀ ਕੰਮ ਕੀਤਾ ਹੈ

ਦੱਸ ਦੇਈਏ ਕਿ ਅਦਾਕਾਰਾ ਦੇ ਪੰਜਾਬੀ ਮਿਊਜ਼ਿਕ ਵੀਡੀਓਜ਼ ਵੀ ਰਿਲੀਜ਼ ਹੁੰਦੇ ਰਹਿੰਦੇ ਹਨ

ਨੇਹਾ ਮਲਿਕ ਹਰ ਵਾਰ ਆਪਣੇ ਲੁੱਕ ਨਾਲ ਇੰਟਰਨੈੱਟ 'ਤੇ ਸਨਸਨੀ ਮਚਾ ਦਿੰਦੀ ਹੈ

ਉਹ ਆਪਣੇ ਬੋਲਡ ਪੋਜ਼ ਨਾਲ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੰਦੀ ਹੈ