ਸੀਸੀਪੀਏ ਦੀ ਮੁਖੀ ਨਿਧੀ ਖਰੇ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਦੋਂ ਇੱਕ ਵਿਗਿਆਪਨਕਰਤਾ ਅਤੇ ਇੱਕ ਮਸ਼ਹੂਰ ਵਿਅਕਤੀ ਜਾਂ ਪ੍ਰਭਾਵਕ ਵਿਚਕਾਰ ਕੋਈ ਸੌਦਾ ਹੁੰਦਾ ਹੈ, ਤਾਂ ਸੌਦੇ ਦਾ ਖੁਲਾਸਾ ਕਰਨ ਦੀ ਲੋੜ ਹੁੰਦੀ ਹੈ। ਇਹ ਨਿਯਮ CCPA ਵੱਲੋਂ ਗਾਹਕਾਂ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਲਿਆਉਣ ਲਈ ਲਿਆਂਦਾ ਗਿਆ ਹੈ।