ਨਵੰਬਰ ਦਾ ਮਹੀਨਾ ਸਕੂਲੀ ਬੱਚਿਆਂ ਲਈ ਬਹੁਤ ਹੀ ਖਾਸ ਹੈ, ਕਿਉਂਕਿ ਇਸ ਮਹੀਨੇ ਛੁੱਟੀਆਂ ਦੀ ਝੜੀ ਲੱਗ ਜਾਂਦੀ ਹੈ ਦੀਵਾਲੀ ਦੀਆਂ ਛੁੱਟੀਆਂ ਭਾਵੇਂ ਕਈ ਸੂਬਿਆਂ ਵਿੱਚ ਖਤਮ ਹੋ ਚੁੱਕੀਆਂ ਹਨ, ਪਰ ਅਜੇ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਸਕੂਲ ਬੰਦ ਹਨ