monkeypox ਕਿਸੇ ਪੀੜਤ ਵਿਅਕਤੀ ਜਾਂ ਜਾਨਵਰ ਦੇ ਸਪੰਰਕ ਵਿੱਚ ਆਉਣ ਨਾਲ ਫੈਲਦੀ ਹੈ।

Published by: ਗੁਰਵਿੰਦਰ ਸਿੰਘ

ਇਹ ਪੀੜਤ ਵਿਅਕਤੀ ਦੇ ਜ਼ਖ਼ਮਾਂ, ਜਾਂ ਪੀੜਤ ਸਮੱਗਰੀ ਦੇ ਸਪੰਰਕ ਵਿੱਚ ਆਉਣ ਨਾਲ ਵੀ ਫੈਲ ਸਕਦਾ ਹੈ।

ਇਸ ਦੇ ਲੱਛਣ ਬੁਖ਼ਾਰ, ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ ਹੈ।

Published by: ਗੁਰਵਿੰਦਰ ਸਿੰਘ

ਇਸ ਦੇ ਨਾਲ ਠੰਢ ਲੱਗਣਾ, ਉੱਭਰੇ ਹੋਏ ਦਰਦਨਾਕ ਦਾਣੇ ਆਉਣਾ ਵੀ ਸ਼ਾਮਲ ਹੈ।

ਇਸ ਦੇ ਨਾਲ ਹੀ ਸਾਹ ਲੈਣ ਵਿੱਚ ਤਕਲੀਫ਼, ਅੱਖਾਂ ਵਿੱਚ ਸੋਜ਼ਨ ਆਉਣਾ ਵੀ ਇਸਦੇ ਲੱਛਣ ਹਨ।

ਜੇ ਤੁਹਾਡੇ ਵਿੱਚ ਵੀ monkeypox ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਸੀਂ ਡਾਕਟਰ ਨੂੰ ਦਿਖਾਓ

ਇਸ ਤੋਂ ਬਚਣ ਲਈ ਆਪਣੇ ਹੱਥਾਂ ਨੂੰ ਵਾਰ-ਵਾਰ ਥੋਵੋ

Published by: ਗੁਰਵਿੰਦਰ ਸਿੰਘ

ਜਨਤਕ ਥਾਵਾਂ ਉੱਤੇ ਮਾਸਕ ਪਾ ਕੇ ਜਾਓ

Published by: ਗੁਰਵਿੰਦਰ ਸਿੰਘ

ਪੀੜਤ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ

Published by: ਗੁਰਵਿੰਦਰ ਸਿੰਘ