ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਯੂਥ ਵਿੰਗ ਦੇ ਪ੍ਰਧਾਨ

Published by: ਜਸਵੀਰ ਕੌਰ

ਸਰਬਜੀਤ ਸਿੰਘ ਝਿੰਜਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਯੂਥ ਵਿੰਗ ਦੀ ਕੋਰ ਕਮੇਟੀ ਦਾ ਵਿਸਥਾਰ ਕੀਤਾ ਹੈ

Published by: ਜਸਵੀਰ ਕੌਰ

ਯੂਥ ਵਿੰਗ ਦੇ 20 ਵੱਖ-ਵੱਖ ਜ਼ਿਲ੍ਹਿਆਂ ਲਈ ਜ਼ਿਲ੍ਹਾ ਪ੍ਰਧਾਨਾਂ ਦਾ ਵੀ ਐਲਾਨ ਕੀਤਾ ਗਿਆ ਹੈ।

Published by: ਜਸਵੀਰ ਕੌਰ

ਅੱਜ ਪਾਰਟੀ ਹੈੱਡਕੁਆਰਟਰ ਤੋਂ ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਅਤੇ ਪਾਰਟੀ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ

Published by: ਜਸਵੀਰ ਕੌਰ

ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤੇ ਗਏ 11 ਨੌਜਵਾਨ ਆਗੂਆਂ ਵਿੱਚ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਹਰਮਨ ਸਿੰਘ ਖੋਟੇ, ਵਿਪਨਦੀਪ ਸਿੰਘ ਸੰਨੀ, ਦਵਿੰਦਰਪਾਲ ਸਿੰਘ ਸਿੱਧੂ

Published by: ਜਸਵੀਰ ਕੌਰ

ਅਮਨਦੀਪ ਸਿੰਘ ਘੱਗਾ, ਹਰਵਿੰਦਰ ਸਿੰਘ ਜੋਗੀਪੁਰ, ਪ੍ਰਿੰਸ ਤੁੰਗ ਨਾਭਾ, ਅਕਾਸ਼ਦੀਪ ਸਿੰਘ ਭੱਠਲ, ਮਲਕੀਤ ਸਿੰਘ ਚੀਮਾ, ਸੁਖਬੀਰ ਸਿੰਘ ਸੋਖੀ ਅਤੇ ਸਹਿਜ ਸਿੰਘ ਮੱਕੜ ਸ਼ਾਮਲ ਹਨ

Published by: ਜਸਵੀਰ ਕੌਰ

ਕਮਲਦੀਪ ਸਿੰਘ-ਬਠਿੰਡਾ ਦਿਹਾਤੀ, ਰਣਦੀਪ ਸਿੰਘ ਢਿੱਲੋਂ-ਬਰਨਾਲਾ ਦਿਹਾਤੀ, ਰਵਿੰਦਰ ਸਿੰਘ ਬੱਬਲ-ਫਰੀਦਕੋਟ, ਐਡਵੋਕੇਟ ਚਿਤਵੀਰ ਸਿੰਘ ਜ਼ੀਰਾ-ਫਿਰੋਜ਼ਪੁਰ ਦਿਹਾਤੀ, ਅੰਮ੍ਰਿਤਵੀਰ ਸਿੰਘ-ਜਲੰਧਰ ਅਰਬਨ-1

Published by: ਜਸਵੀਰ ਕੌਰ

ਗਗਨਦੀਪ ਸਿੰਘ ਗੱਗੀ-ਜਲੰਧਰ ਅਰਬਨ-2, ਅਵਤਾਰ ਸਿੰਘ ਨਿੱਝਰ-ਜਲੰਧਰ ਦਿਹਾਤੀ-1, ਕੁਲਦੀਪ ਸਿੰਘ ਟਾਂਡੀ-ਕਪੂਰਥਲਾ ਦਿਹਾਤੀ, ਤਨਵੀਰ ਸਿੰਘ ਰੰਧਾਵਾ-ਕਪੂਰਥਲਾ ਸ਼ਹਿਰੀ

Published by: ਜਸਵੀਰ ਕੌਰ

ਬਲਕਰਨ ਸਿੰਘ ਬਾਜਵਾ-ਲੁਧਿਆਣਾ ਦਿਹਾਤੀ, ਹਰਮਨਦੀਪ ਸਿੰਘ ਰਿੱਕੀ ਅਜਨੌਦ-ਖੰਨਾ ਪੁਲਿਸ ਜ਼ਿਲ੍ਹਾ, ਨਵਜਿੰਦਰ ਸਿੰਘ ਮਾਨ-ਸ੍ਰੀ ਮੁਕਤਸਰ ਸਾਹਿਬ
ਦੇਵ ਅਸ਼ੀਸ਼ ਮਲਿਕ-ਮੋਗਾ ਅਰਬਨ, ਹਰਜੋਤ ਸਿੰਘ ਡੇਮਰੂ-ਮੋਗਾ ਦਿਹਾਤੀ

Published by: ਜਸਵੀਰ ਕੌਰ

ਤਨਵੀਰ ਸਿੰਘ ਪੂਨੀਆ-ਮੁਹਾਲੀ ਦਿਹਾਤੀ-1, ਜਸਪਾਲ ਸਿੰਘ ਲੱਕੀ ਮਾਵੀ-ਮੁਹਾਲੀ ਦਿਹਾਤੀ-2, ਐਡਵੋਕੇਟ ਸੁਖਬੀਰ ਸਿੰਘ ਗਿੱਲ-ਮੋਹਾਲੀ ਅਰਬਨ (ਕਾਰਪੋਰੇਸ਼ਨ), ਕਰਨਵੀਰ ਸਿੰਘ ਸਾਹਨੀ-ਪਟਿਆਲਾ ਅਰਬਨ, ਅੰਮ੍ਰਿਤਪਾਲ ਸਿੰਘ ਲੰਗ-ਪਟਿਆਲਾ ਦਿਹਾਤੀ
ਚਰਨਜੀਤ ਸਿੰਘ ਭਡੌਲੀ ਨੂੰ ਯੂਥ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ

Published by: ਜਸਵੀਰ ਕੌਰ