ਸਭ ਤੋਂ ਮਸ਼ਹੂਰ ਅਤੇ ਕਲਾਸੀਕਲ ਕਾਰਾਂ ਚੋਂ ਇੱਕ ਅੰਬੈਸਡਰ ਕਾਰ ਦਹਾਕਿਆਂ ਤੱਕ ਸਟੇਟਸ ਸਿੰਬਲ ਬਣੀ ਰਹੀ

ਹੁਣ ਇਹ ਕਾਰ ਇੱਕ ਵਾਰ ਫਿਰ ਤੋਂ ਦੋ ਸਾਲਾਂ ਵਿੱਚ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਵਾਪਸੀ ਕਰ ਰਹੀ

HMFCI ਅਤੇ ਫਰਾਂਸੀਸੀ ਕਾਰ ਨਿਰਮਾਤਾ ਕੰਪਨੀ Peugeot 'Amby' ਦੇ ਡਿਜ਼ਾਈਨ ਅਤੇ ਇੰਜਣ 'ਤੇ ਕੰਮ ਕਰ ਰਹੀਆਂ

ਖ਼ਬਰਾਂ ਹਨ ਕਿ ਸੰਯੁਕਤ ਉੱਦਮ ਅੰਬੈਸਡਰ 2.0 ਦੇ ਡਿਜ਼ਾਈਨ ਅਤੇ ਇੰਜਣ 'ਤੇ ਕੰਮ ਕਰ ਰਿਹਾ ਹੈ

ਖ਼ਬਰਾਂ ਹਨ ਕਿ ਸੰਯੁਕਤ ਉੱਦਮ ਅੰਬੈਸਡਰ 2.0 ਦੇ ਡਿਜ਼ਾਈਨ ਅਤੇ ਇੰਜਣ 'ਤੇ ਕੰਮ ਕਰ ਰਿਹਾ ਹੈ

ਹਿੰਦੁਸਤਾਨ ਮੋਟਰਜ਼ ਦੀ ਮਲਕੀਅਤ ਵਾਲੀ ਅੰਬੈਸਡਰ ਕਾਰ 1958 ਤੋਂ 2014 ਤੱਕ ਭਾਰਤ ਵਿੱਚ ਮੌਜੂਦ ਰਹੀ

ਰਿਪੋਰਟਾਂ ਮੁਤਾਬਕ ਅਗਲੀ ਪੀੜ੍ਹੀ ਦੇ ਅੰਬੈਸਡਰ ਦਾ ਨਿਰਮਾਣ ਹਿੰਦੁਸਤਾਨ ਮੋਟਰਜ਼ ਦੇ ਚੇਨਈ ਪਲਾਂਟ ਵਲੋਂ ਕੀਤਾ ਜਾਵੇਗਾ

ਰਿਪੋਰਟਾਂ ਦੀ ਮੰਨੀਏ ਤਾਂ ਅੰਬੈਸਡਰ ਦਾ ਨਵਾਂ ਰੂਪ Amby ਨੂੰ ਲਿਆਉਣ ਲਈ ਕੰਮ ਚੱਲ ਰਿਹਾ ਹੈ

ਨਵੀਂ ਅੰਬੈਸਡਰ ਦੇ ਇੰਜਣ ਲਈ ਮਕੈਨੀਕਲ ਡਿਜ਼ਾਈਨ ਦਾ ਕੰਮ ਇੱਕ ਉੱਨਤ ਪੜਾਅ 'ਤੇ ਪਹੁੰਚ ਗਿਆ ਹੈ

ਅੰਬੈਸਡਰ ਆਜ਼ਾਦੀ ਤੋਂ ਇੱਕ ਦਹਾਕੇ ਬਾਅਦ ਭਾਰਤ ਵਿੱਚ ਬਣੀ ਪਹਿਲੀ ਕਾਰ ਵੀ ਸੀ