ਟੀਵੀ ਅਦਾਕਾਰਾ ਨੀਆ ਸ਼ਰਮਾ ਨੇ ਸਿਧਾਰਤ ਮਲਹੋਤਰਾ ਨਾਲ ਮਨਾਇਆ ਰੱਖੜੀ ਦਾ ਤਿਉਹਾਰ


ਸਿਧਾਰਥ ਅਤੇ ਸਪਨਾ ਮਲਹੋਤਰਾ ਨਾਲ ਨੀਆ ਨੇ ਬਿਤਾਇਆ ਪੂਰਾ ਦਿਨ

ਨੀਆ ਹਰ ਸਾਲ ਸਿਧਾਰਥ ਨੂੰ ਬੰਨ੍ਹਦੀ ਹੈ ਰੱਖੜੀ

ਨੀਆ ਦਾ ਨਵਾਂ ਗਾਣਾ ਪੈਸਾ-ਪੈਸਾ ਫੈਨਜ਼ ਨੂੰ ਆਇਆ ਖੂਬ ਪਸੰਦ

ਫੈਨਜ਼ ਲਈ ਬਣਾਉਂਦੀ ਰਹਿੰਦੀ ਹੈ ਰੀਲਜ਼

ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ

ਅੱਜ ਟੀਵੀ ਦੀਆਂ ਸਭ ਤੋਂ ਕਾਮਯਾਬ ਅਦਾਕਾਰਾਂ 'ਚੋਂ ਇੱਕ ਹੈ ਨੀਆ

ਸੀਰੀਅਲ ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ ਤੋਂ ਮਿਲੀ ਪਛਾਣ

ਖੂਬਸੂਰਤੀ ਦੇ ਮਾਮਲੇ 'ਚ ਵੀ ਟਾਪ 'ਤੇ ਹੈ ਨੀਆ