ਨਿਆ ਸ਼ਰਮਾ ਨੇ ਆਪਣੇ ਲੇਟੈਸਟ ਫੋਟੋਸ਼ੂਟ 'ਚ ਆਪਣੀ ਕਰਵੀ ਫਿਗਰ ਦਾ ਜਲਵਾ ਬਿਖੇਰਿਆ ਹੈ

ਟਿਊਬ ਟੌਪ ਵਿੱਚ ਨਿਆ ਸ਼ਰਮਾ ਆਪਣੇ ਕਿਲਰ ਅੰਦਾਜ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ

ਨਿਆ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਨਵੀਂ ਡਰੈਸਿੰਗ ਸੈਂਸ ਨੂੰ ਲੈ ਕੇ ਸੁਰਖੀਆਂ 'ਚ ਹੈ

ਹਾਲਾਂਕਿ ਨੀਆ ਸ਼ਰਮਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ

ਨਿਆ ਸ਼ਰਮਾ ਸਫੇਦ ਰੰਗ ਦਾ ਟਿਊਬ ਟਾਪ ਤੇ ਕਾਲੇ ਰੰਗ ਦੀ ਜੈਗਿੰਗ ਪਹਿਨੀ ਨਜ਼ਰ ਆ ਰਹੀ ਹੈ

ਅਭਿਨੇਤਰੀ ਨਿਆ ਸ਼ਰਮਾ ਕਾਲੇ ਸਨਗਲਾਸ ਤੇ ਚਿੱਟੇ ਬੂਟਾਂ ਵਿੱਚ ਸ਼ਾਨਦਾਰ ਨਜ਼ਰ ਆ ਰਹੀ ਹੈ

ਨਿਆ ਗੋਲਡਨ ਹੇਅਰ ਸਟਾਈਲ ਦੇ ਨਾਲ ਆਪਣੇ ਗਲੇ ਵਿੱਚ ਕਰਾਸ ਪਾਈ ਹੋਈ ਨਜ਼ਰ ਆ ਰਹੀ ਹੈ

ਅਦਾਕਾਰਾ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਧਮਾਲ ਮਚਾ ਰਹੀ ਹੈ

ਨੀਆ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ

ਨੀਆ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ