ਲੱਖਾਂ ਦੀ ਕਮਾਈ ਕਰਨ ਵਾਲੀ ਨਿਆ ਦੀ ਜ਼ਿੰਦਗੀ 'ਚ ਇਕ ਸਮਾਂ ਅਜਿਹਾ ਵੀ ਸੀ, ਜਦੋਂ ਉਹ 9 ਮਹੀਨਿਆਂ ਤੱਕ ਇਕ ਰੁਪਿਆ ਵੀ ਨਹੀਂ ਕਮਾ ਸਕੀ ਸੀ।