ਜੂਟਾਮਸ ਨੇ ਚੰਗੀ ਸ਼ੁਰੂਆਤ ਕੀਤੀ ਪਰ ਜ਼ਰੀਨ ਨੇ ਜਲਦੀ ਹੀ ਵਾਪਸੀ ਕੀਤੀ
ਜ਼ਰੀਨ ਨੇ ਅੰਤਿਮ ਦੌਰ 'ਚ ਆਪਣੇ ਸੱਜੇ ਹੱਥ ਨਾਲ ਜ਼ਬਰਦਸਤ ਪੰਚ ਮਾਰ ਮੈਚ ਜਿੱਤ ਲਿਆ
ਵਿਜੇਤਾ ਦੇ ਐਲਾਨ ਤੋਂ ਬਾਅਦ ਜ਼ਰੀਨ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੀ ਖੁਸ਼ੀ ਵਿੱਚ ਆਪਣੇ ਹੰਝੂ ਰੋਕ ਨਾ ਸਕੀ
ਭਾਰਤੀ ਮੁੱਕੇਬਾਜ਼ ਪਹਿਲਾਂ 2019 ਵਿੱਚ ਥਾਈਲੈਂਡ ਓਪਨ ਵਿੱਚ ਥਾਈਲੈਂਡ ਦੇ ਮੁੱਕੇਬਾਜ਼ ਨੂੰ ਹਰਾਇਆ ਸੀ