ਇਸ ਫੋਟੋ 'ਚ ਵ੍ਹਾਈਟ ਡਰੈੱਸ ਪਹਿਨ ਕੇ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਪੂਲ 'ਚ ਜ਼ਨਤ ਦਾ ਕਿਲਰ ਲੁੱਕ
ਜੰਨਤ ਜ਼ੁਬੈਰ ਨੇ ਇਸ ਤੋਂ ਪਹਿਲਾਂ ਸਾੜੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜੋ ਕਾਫੀ ਵਾਇਰਲ ਹੋਈਆਂ ਸਨ।
ਬਲੈਕ ਸਾੜ੍ਹੀ 'ਚ ਕਿਲਰ ਲੁੱਕ ਦਿੰਦੀ ਜੰਨਤ ਜ਼ੁਬੈਰ ਪ੍ਰਸ਼ੰਸਕਾਂ ਦੀ ਹਾਰਟ ਬੀਟ ਵਧਾ ਰਹੀ ਹੈ।