ਬੌਲੀਵੁੱਡ Diva ਐਸ਼ਵਰਿਆ ਰਾਏ ਵੀ ਕਾਨਸ ਫੈਸਟੀਵਲ 'ਚ ਪਹੁੰਚੀ ਰੈੱਡ ਕਾਰਪੇਟ 'ਤੇ ਦਿਖਿਆ ਐਸ਼ਵਰਿਆ ਰਾਏ ਬੱਚਨ ਦਾ ਜਲਵਾ ਬਲੈਕ ਗਾਊਨ 'ਚ ਨਜ਼ਰ ਆਈ ਐਸ਼ਵਰਿਆ ਇਸ ਗਾਊਨ ਨਾਲ ਐਸ਼ਵਰਿਆ ਨੇ ਫਲੋਰਲ ਲੁੱਕ ਕੀਤਾ ਕੈਰੀ ਡ੍ਰੈੱਸ ਨਾਲ ਐਸ਼ਵਰਿਆ ਨੇ ਕੀਤਾ ਨਿਊਡ ਮੇਕਅੱਪ ਕਾਨਸ ਦੇ ਤੀਜੇ ਦਿਨ ਐਸ਼ਵਰਿਆ ਨੇ ਨਹੀਂ ਛੱਡੀ ਕੋਈ ਕਮੀ ਐਸ਼ਵਰਿਆ ਰਾਏ ਦੀ ਕਾਨਸ ਫੋਟੋ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ ਬਲੈਕ ਗਾਊਨ 'ਚ ਅਦਾਕਾਰਾ ਦਾ ਗਲੈਮਰ ਦੇਖਦੇ ਹੀ ਬਣ ਰਿਹਾ ਸੀ ਫਲੋਰਲ ਡ੍ਰੈੱਸ ਨਾਲ ਐਸ਼ਵਰਿਆ ਨੇ ਲਾਈਟ ਜਿਊਲਰੀ ਕੀਤੀ ਸੀ ਕੈਰੀ ਐਸ਼ਵਰਿਆ ਆਪਣੇ ਪਤੀ ਤੇ ਬੇਟੀ ਨਾਲ ਇੱਥੇ ਪਹੁੰਚੀ ਸੀ