ਆਫ ਸ਼ੋਲਡਰ ਰੈੱਡ ਕਲਰ ਗਾਊਨ 'ਚ ਹਿਨਾ ਖ਼ਾਨ
ਆਪਣੀ ਦਮਦਾਰ ਅਦਾਕਾਰੀ ਨਾਲ ਹਿਨਾ ਨੇ ਘਰ-ਘਰ ਆਪਣੀ ਵੱਖਰੀ ਪਛਾਣ ਬਣਾਈ ਹੈ
ਇਸ ਦੇ ਨਾਲ ਹੀ ਹੁਣ ਹਿਨਾ ਖ਼ਾਨ ਕਾਨਸ ਰਾਹੀਂ ਦੇਸ਼ ਭਰ 'ਚ ਆਪਣਾ ਨਾਂ ਰੌਸ਼ਨ ਕਰ ਰਹੀ ਹੈ
ਇਨ੍ਹੀਂ ਦਿਨੀਂ ਹਿਨਾ ਕਾਨਸ ਫੈਸਟੀਵਲ 2022 ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ
ਐਕਟਰਸ ਹਿਨੇ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਹਿਰ ਢਾਹੁੰਦੀ ਨਜ਼ਰ ਆ ਰਹੀ ਹੈ
ਇਸ ਰੈੱਡ ਗਾਊਨ 'ਚ ਦੀਆਂ ਤਸਵੀਰਾਂ 'ਚ ਹਿਨਾ ਕਾਫੀ ਖੂਬਸੂਰਤ ਲੱਗ ਰਹੀ ਹੈ
ਇਸ ਫੋਟੋਸ਼ੂਟ 'ਚ ਹਿਨਾ ਖ਼ਾਨ ਨੇ ਰਾਮੀ ਅਲ ਅਲੀ ਵਲੋਂ ਡਿਜ਼ਾਇਨ ਆਊਟਫਿੱਟ ਪਾਇਆ ਹੋਇਆ ਹੈ
ਆਫ ਸ਼ੋਲਡਰ ਰੈੱਡ ਡਰੈੱਸ 'ਚ ਅਦਾਕਾਰਾ ਹਿਨਾ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ