ਪੰਜਾਬੀ ਇੰਡੱਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਨਿਮਰਤ ਖਹਿਰਾ ਇਹਨੀ ਦਿਨੀਂ ਫਿਲਮ ਸੌਂਕਣ-ਸੌਂਕਣੇ ਲਈ ਸੁਰਖੀਆਂ ਬਟੋਰ ਰਹੀ ਹੈ ਨਿਮਰਤ ਖਹਿਰਾ ਇਸ ਫਿਲਮ 'ਚ ਵੀ ਨਿਮਰਤ ਬਹੁਤ ਹੀ ਸਿੰਪਲ ਲੁੱਕ 'ਚ ਆ ਰਹੀ ਹੈ ਨਜ਼ਰ ਅਦਾਕਾਰਾ ਦੀ ਮੁਸਕੁਰਾਹਟ ਅਤੇ ਸਾਦਗੀ ਫੈਨਜ਼ ਦਾ ਜਿੱਤ ਰਹੀ ਹੈ ਦਿਲ ਲਾਈਟ ਮੇਕਅੱਪ ਤੇ ਹੈਵੀ ਜਿਊਲਰੀ ਵਾਲਾ ਨਿਮਰਤ ਦਾ ਲੁੱਕ ਢਾਹੁੰਦਾ ਹੈ ਕਹਿਰ ਨਿਮਰਤ ਅਦਾਕਾਰ ਹੋਣ ਦੇ ਨਾਲ ਇੱਕ ਚੰਗੀ ਸਿੰਗਰ ਵੀ ਹੈ ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਨਿਮਰਤ ਨੂੰ ਕਰਦੇ ਨੇ ਫੌਲੋ ਨਿਮਰਤ ਦੀ ਸਾਦਗੀ ਦੇ ਲੱਖਾਂ ਲੋਕ ਨੇ ਫੈਨ ਸਾਦਗੀ ਅਤੇ ਖੂਬਸੂਰਤੀ ਜਿੱਤ ਲੈਂਦੀ ਹੈ ਕਿਸੇ ਦਾ ਵੀ ਦਿਲ ਹਰ ਲੁੱਕ 'ਚ ਅਦਾਕਾਰਾ ਢਾਹੁੰਦੀ ਹੈ ਕਹਿਰ