ਨਿੱਕੀ ਤੰਬੋਲੀ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਇੱਕ ਵਾਰ ਫਿਰ ਤੋਂ ਉਨ੍ਹਾਂ ਦੀਆਂ ਹਾਲ ਹੀ ਦੀਆਂ ਤਸਵੀਰਾਂ ਚਰਚਾ 'ਚ ਹਨ ਨਿੱਕੀ ਸਟਾਈਲਿਸ਼ ਬਲੈਕ ਕਲਰ ਸਕਰਟ ਤੇ ਬਲਾਊਜ਼ 'ਚ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰਾਂ ਸ 'ਚ ਉਸ ਦਾ ਅੰਦਾਜ਼ ਦੇਖ ਕੇ ਹਰ ਕੋਈ ਦੀਵਾਨਾ ਹੋ ਰਿਹਾ ਹੈ ਨਿੱਕੀ ਤੰਬੋਲੀ ਦੀ ਇਸ ਸਕਰਟ ਵਿੱਚ ਥਾਈ-ਹਾਈ ਸਲਿਟ ਹੈ ਉਸ ਦੇ ਬਲਾਊਜ਼ 'ਚ ਡਿਜ਼ਾਈਨਰ ਵਰਕ ਹੈ, ਜਿਸ 'ਚ ਉਹ ਬੇੱਹਦ ਖੂਬਸੂਰਤ ਲੱਗ ਰਹੀ ਹੈ ਨਿੱਕੀ ਕਿਸੇ ਇਨਡੋਰ ਸੈੱਟਅੱਪ 'ਚ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਨਿੱਕੀ ਤੰਬੋਲੀ ਆਪਣੀ ਪਤਲੀ ਕਮਰ ਤੇ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ ਨਿੱਕੀ ਤੰਬੋਲੀ ਨੇ ਇਨ੍ਹਾਂ ਤਸਵੀਰਾਂ 'ਚ ਆਪਣੇ ਵਾਲ ਖੁੱਲ੍ਹੇ ਛੱਡੇ ਹਨ ਉਹ ਸਮੋਕੀ ਮੇਕਅੱਪ ਨਾਲ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ