ਬਿੱਗ ਬੌਸ ਫੇਮ ਨਿੱਕੀ ਤੰਬੋਲੀ ਹਰ ਸਮੇਂ ਆਪਣੀ ਹੌਟਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ

ਹਾਲ ਹੀ 'ਚ ਅਦਾਕਾਰਾ ਨਿੱਕੀ ਤੰਬੋਲੀ ਇੱਕ ਇਵੈਂਟ 'ਚ ਗਈ ਸੀ

ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ

ਨਿੱਕੀ ਤੰਬੋਲੀ ਆਪਣੀ ਬੋਲਡ ਫਿਗਰ ਤੇ ਫੈਸ਼ਨ ਸੈਂਸ ਕਾਰਨ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ

ਇਨ੍ਹਾਂ ਤਸਵੀਰਾਂ 'ਚ ਨਿੱਕੀ ਨੇ ਵਾਈਨ ਕਲਰ ਦਾ ਥ੍ਰੀ ਫ੍ਰਿਲਸ ਗਾਊਨ ਪਾਇਆ ਹੋਇਆ ਹੈ

ਤਸਵੀਰਾਂ 'ਚ ਖੁੱਲ੍ਹੇ ਵਾਲਾਂ ਨੂੰ ਸਟਾਈਲਿਸ਼ ਲੁੱਕ ਦੇਣ ਦੇ ਨਾਲ ਨਿਊਡ ਮੇਕਅੱਪ ਕੀਤਾ ਹੋਈਆ ਹੈ

ਸਿਰ 'ਤੇ ਰਾਜਕੁਮਾਰੀ ਵਰਗਾ ਤਾਜ ਪਹਿਨ ਕੇ ਅਭਿਨੇਤਰੀ ਨੇ ਆਪਣਾ ਲੁੱਕ ਪੂਰਾ ਕੀਤਾ ਹੈ

ਨਿੱਕੀ ਨੇ ਕਿਲਰ ਅੰਦਾਜ਼ 'ਚ ਪੋਜ਼ ਦਿੰਦੇ ਹੋਏ ਗਲੈਮਰਸ ਫੋਟੋਸ਼ੂਟ ਕਰਵਾਇਆ ਹੈ

ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ