ਨਿੱਕੀ ਤੰਬੋਲੀ ਕਈ ਸਾਊਥ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ ਨਿੱਕੀ ਤੰਬੋਲੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕਈ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਦਾਕਾਰਾ ਦਾ ਬੇਹੱਦ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਅਦਾਕਾਰਾ ਨਿੱਕੀ ਤੰਬੋਲੀ ਹਮੇਸ਼ਾ ਆਪਣੇ ਗਲੈਮਰਸ ਅੰਦਾਜ਼ ਲਈ ਲਾਈਮਲਾਈਟ 'ਚ ਰਹਿੰਦੀ ਹੈ ਨਿੱਕੀ ਨੇ ਆਪਣੀ ਅਸਲੀ ਪਛਾਣ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 14 ਤੋਂ ਹਾਸਲ ਕੀਤੀ ਹੈ ਨਿੱਕੀ ਤੰਬੋਲੀ ਇੰਡੋ ਵੈਸਟਰਨ ਡਰੈੱਸ ਪਾ ਕੇ ਕਹਿਰ ਢਰਾਉਂਦੀ ਨਜ਼ਰ ਆ ਰਹੀ ਹੈ ਨਿੱਕੀ ਤੰਬੋਲੀ ਆਪਣੀ ਲੁੱਕ ਨੂੰ ਲੈ ਕੇ ਕਾਫੀ ਐਕਸਪੇਰੀਮੈਂਟ ਕਰਦੀ ਹੈ ਦੇਸੀ ਤੋਂ ਲੈ ਕੇ ਵੈਸਟਰਨ ਤੱਕ ਹਰ ਲੁੱਕ 'ਚ ਉਹ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਦਿੰਦੀ ਹੈ