ਆਪਣੇ ਸ਼ਾਨਦਾਰ ਅੰਦਾਜ਼ ਲਈ ਜਾਣੀ ਜਾਂਦੀ ਹੈ ਤਾਪਸੀ ਪੰਨੂ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ ਤਾਪਸੀ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਦਾਕਾਰਾ ਤਾਪਸੀ ਪੰਨੂ ਨੇ ਹਾਲ ਹੀ 'ਚ ਲੇਟੈਸਟ ਫੋਟੋਸ਼ੂਟ ਕਰਵਾਇਆ ਤਾਪਸੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਤਾਪਸੀ ਪੰਨੂ ਦੀ ਪਨੂੰ ਦੀ ਸੋਸ਼ਲ ਮੀਡੀਆ ਚੰਗੀ ਫੈਨ ਫਾਲੋਇੰਗ ਹੈ ਤਾਪਸੀ ਪੰਨੂ ਕਾਫੀ ਗਲੈਮਰਸ ਲੱਗ ਰਹੀ ਹੈ ਤਾਪਸੀ ਦੀ ਸਮਾਈਲ ਬਹੁਤ ਪਿਆਰੀ ਹੈ ਕਾਲੀ ਡਰੈੱਸ 'ਚ ਤਾਪਸੀ ਖੂਬਸੂਰਤ ਲੱਗ ਰਹੀ ਹੈ