ਜ ਅਸੀਂ ਤੁਹਾਨੂੰ ਆਪਣੇ ਸਮੇਂ ਦੇ ਮਸ਼ਹੂਰ ਸਿਤਾਰਿਆਂ ਧਰਮਿੰਦਰ ਅਤੇ ਤਨੂਜਾ ਨਾਲ ਜੁੜੀ ਇੱਕ ਮਜ਼ੇਦਾਰ ਘਟਨਾ ਸੁਣਨ ਜਾ ਰਹੇ ਹਾਂ।

ਮੀਡੀਆ ਰਿਪੋਰਟ ਮੁਤਾਬਕ ਤਨੂਜਾ ਅਤੇ ਧਰਮਿੰਦਰ ਫਿਲਮ 'ਚਾਂਦ ਔਰ ਤਾਰੇ' ਦੀ ਸ਼ੂਟਿੰਗ 'ਚ ਰੁੱਝੇ ਹੋਏ ਸਨ।

ਕਿਹਾ ਜਾਂਦਾ ਹੈ ਕਿ ਜਿੱਥੇ ਤਨੁਜਾ ਬਹੁਤ ਸਖਤ ਅਤੇ ਅਨੁਸ਼ਾਸਨ ਵਾਲੀ ਸੀ, ਉੱਥੇ ਹੀ ਧਰਮ ਪਾਜੀ ਬਹੁਤ ਹੀ ਸ਼ਾਂਤ ਸੁਭਾਅ ਦੇ ਸਨ

ਕਿਹਾ ਜਾਂਦਾ ਹੈ ਕਿ ਧਰਮਪਾਜੀ ਅਕਸਰ ਸੈੱਟ 'ਤੇ ਆਪਣੇ ਸਹਿ ਕਲਾਕਾਰਾਂ ਨਾਲ ਹਾਸਾ-ਮਜ਼ਾਕ ਕਰਦੇ ਰਹਿੰਦੇ ਸੀ।

ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਵੀ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਬੱਚਿਆਂ ਨਾਲ ਸੈੱਟ 'ਤੇ ਆਉਂਦੀ ਸੀ।

ਇਸ ਦੇ ਨਾਲ ਹੀ ਤਨੁਜਾ ਪ੍ਰਕਾਸ਼ ਅਤੇ ਬੱਚਿਆਂ ਨਾਲ ਸਮਾਂ ਬਿਤਾਉਣਾ ਵੀ ਪਸੰਦ ਕਰਦੀ ਸੀ।

ਇਕ ਵਾਰ ਧਰਮ ਪਾਜੀ ਨੇ ਅਭਿਨੇਤਰੀ ਤਨੁਜਾ ਨਾਲ ਫਲਰਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਧਰਮਿੰਦਰ ਦੀ ਹਰਕਤ ਉਨ੍ਹਾਂ ਤੇ ਉਲਟ ਪੈ ਗਈ ਸੀ।

ਧਰਮਿੰਦਰ ਨੂੰ ਫਲਰਟ ਕਰਦੇ ਦੇਖ ਤਨੂਜਾ ਗੁੱਸੇ 'ਚ ਆ ਗਈ, ਅਭਿਨੇਤਰੀ ਨੇ ਧਰਮ ਪਾਜੀ ਨੂੰ ਥੱਪੜ ਮਾਰ ਦਿੱਤਾ ਤੇ ਕਿਹਾ, ''ਬੇਸ਼ਰਮ ਮੈਂ ਤੇਰੀ ਪਤਨੀ ਨੂੰ ਜਾਣਦੀ ਹਾਂ, ਤੇ ਤੂੰ ਮੇਰੇ ਨਾਲ ਹੀ ਫ਼ਲਰਟ ਕਰ ਰਿਹਾ ਹੈਂ

ਇਸ ਘਟਨਾ ਤੋਂ ਧਰਮਿੰਦਰ ਕਾਫੀ ਸ਼ਰਮਿੰਦਾ ਹੋਏ ਅਤੇ ਅਦਾਕਾਰਾ ਤੋਂ ਮੁਆਫੀ ਮੰਗਦੇ ਹੋਏ ਉਨ੍ਹਾਂ ਨੂੰ ਆਪਣਾ ਭਰਾ ਬਣਾਉਣ ਦੀ ਗੱਲ ਕਹੀ ਸੀ

ਪਹਿਲਾਂ ਤਾਂ ਤਨੂਜਾ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਸੀ, ਪਰ ਬਾਅਦ 'ਚ ਧਰਮਿੰਦਰ ਦੇ ਕਹਿਣ 'ਤੇ ਉਨ੍ਹਾਂ ਨੇ ਅਦਾਕਾਰ ਨੂੰ ਰੱਖੜੀ ਬੰਨ੍ਹ ਦਿੱਤੀ