ਦਿਵਿਆ ਕੁਮਾਰ ਖੋਸਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਦਿਵਿਆ ਅਕਸਰ ਆਪਣੀਆਂ ਫੋਟੋਆਂ ਫੈਨਜ਼ ਨਾਲ ਸ਼ੇਅਰ ਕਰਦੀ ਹੈ ਅਦਾਕਾਰਾ ਦਿਵਿਆ ਕੁਮਾਰ ਖੋਸਲਾ ਦਾ ਫੋਟੋਸ਼ੂਟ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਦਿਵਿਆ ਕੁਮਾਰ ਕਾਫੀ ਖੂਬਸੂਰਤ ਲੱਗ ਰਹੀ ਹੈ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਦਿਵਿਆ ਲਗਾਤਾਰ ਇੰਸਟਾਗ੍ਰਾਮ 'ਤੇ ਸ਼ੂਟ ਦੌਰਾਨ ਆਊਟਫਿਟਸ 'ਚ ਤਸਵੀਰਾਂ ਸ਼ੇਅਰ ਕਰ ਰਹੀ ਹੈ ਦਿਵਿਆ ਬੇਹੱਦ ਸੈਕਸੀ ਲੱਗ ਰਹੀ ਹੈ ਦਿਵਿਆ ਦਾ ਇਹ ਆਊਟਫਿਟ ਕਾਫੀ ਰਿਵੀਲਿੰਗ ਲੱਗ ਰਿਹਾ ਹੈ ਦਿਵਿਆ ਨੇ ਇੰਸਟਾਗ੍ਰਾਮ 'ਤੇ ਇਕ ਤੋਂ ਬਾਅਦ ਇਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਬੋਲਡ ਅਵਤਾਰ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ