ਅੱਜ ਕੱਲ੍ਹ ਲੱਖਾਂ ਲੋਕ ਸਾਰਾ ਗੁਰਪਾਲ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਦੇ ਹਨ ਜੋ ਉਸ ਦੀ ਹਰ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਸੋਸ਼ਲ ਮੀਡੀਆ ਦੀ ਹਰ ਪੋਸਟ 'ਚ ਸਾਰਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਦਾ ਹੈ।
ਫੈਨਜ਼ ਉਸ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ ਹਨ। ਇਹੀ ਕਾਰਨ ਹੈ ਕਿ ਸਾਰਾ ਦੀ ਹਰ ਤਸਵੀਰ 'ਤੇ ਲੱਖਾਂ ਲਾਈਕਸ ਤੇ ਕਮੈਂਟ ਆਉਂਦੇ ਹਨ।
ਸਾਰਾ ਦਾ ਸੋਸ਼ਲ ਮੀਡੀਆ ਇਸ ਗੱਲ ਦਾ ਸਬੂਤ ਹੈ ਕਿ ਅਭਿਨੇਤਰੀ ਹਰ ਲੁੱਕ 'ਚ ਖੂਬਸੂਰਤ ਨਜ਼ਰ ਆਉਂਦੀ ਹੈ, ਚਾਹੇ ਉਹ ਵਸਟਰਨ ਹੋਵੇ ਜਾਂ ਪੰਜਾਬੀ।