ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਕਾਨਸ ਫਿਲਮ ਫੈਸਟੀਵਲ ਵਿੱਚ ਗਲੈਮਰ ਵਧਾ ਰਹੀ ਹੈ

ਕਾਨਸ 'ਚ ਉਰਵਸ਼ੀ ਦੇ ਆਏ ਦਿਨ ਕਈ ਰੋਮਾਂਚਕ ਅੰਦਾਜ਼ ਸਾਹਮਣੇ ਆ ਰਹੇ ਹਨ

ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਆਪਣਾ ਨਵਾਂ ਲੁੱਕ ਸ਼ੇਅਰ ਕੀਤਾ ਹੈ

ਉਰਵਸ਼ੀ ਰੌਤੇਲਾ ਨੇ ਇਸ ਸਾਲ ਕਾਨਸ ਫਿਲਮ ਫੈਸਟੀਵਲ ਵਿੱਚ ਆਪਣਾ ਡੈਬਿਊ ਕੀਤਾ ਹੈ

ਅਭਿਨੇਤਰੀ ਨੇ ਕਾਨਸ ਵਿੱਚ ਆਪਣੀ ਪਹਿਲੀ ਸਫੈਦ ਪਹਿਰਾਵੇ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ

ਹੁਣ ਉਰਵਸ਼ੀ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ

ਹੁਣ ਉਰਵਸ਼ੀ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ

ਉਵਰਸ਼ੀ ਨੇ ਇਕ ਵਾਰ ਫਿਰ ਵਾਈਟ ਡਰੈੱਸ ਕੈਰੀ ਕੀਤੀ ਹੈ

ਕਾਨਸ ਵਿੱਚ ਇੱਕ ਆਊਟਿੰਗ ਲਈ ਇਹ ਖੂਬਸੂਰਤ ਡਰੈਸ ਪਹਿਨੀ ਸੀ

ਡਿਜ਼ਾਈਨਰ ਨੇ ਉਵਰਸ਼ੀ ਦੀ ਤਾਰੀਫ 'ਚ ਕਿਹਾ ਕਿ ਪਹਿਲੀ ਵਾਰ ਕਾਨਸ 'ਚ ਉਵਰਸ਼ੀ ਦਾ ਦਬਦਬਾ ਰਿਹਾ