ਨੋਰਾ ਜਿੰਨੀ ਹੌਟ ਵੈਸਟਰਨ ਲੁੱਕ 'ਚ ਲਗਦੀ ਹੈ ਉਸ ਤੋਂ ਕਿਤੇ ਜਿਆਦਾ ਟ੍ਰੈਡਿਸ਼ਨਲ ਲੁੱਕ 'ਚ ਨਜ਼ਰ ਆਉਂਦੀ ਹੈ

ਨੋਰਾ ਦਾ ਟ੍ਰੈਡਿਸ਼ਨਲ ਅਵਤਾਰ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਜ਼ਖ਼ਮੀ ਕਰਦਾ ਨਜ਼ਰ ਆ ਰਿਹਾ ਹੈ

ਨੋਰਾ ਫਤੇਹੀ ਆਫ ਵ੍ਹਾਈਟ ਰੰਗ ਦੀ ਸਾੜ੍ਹੀ 'ਚ ਪਰੀ ਵਾਂਗ ਖੂਬਸੂਰਤ ਲੱਗ ਰਹੀ ਹੈ

ਨੋਰਾ ਨੇ ਆਪਣੇ ਲੁੱਕ ਨੂੰ ਨੇਕ ਪੀਸ, ਈਅਰਰਿੰਗਸ, ਰਿੰਗਸ ਤੇ ਕਿਲਰ ਲੁੱਕ ਨਾਲ ਐਕਸੈਸਰਾਈਜ਼ ਕੀਤਾ

ਨੋਰਾ ਨੇ ਗਲੋਸੀ ਮੇਕਅੱਪ ਦੇ ਨਾਲ ਹਲਕੇ ਘੁੰਗਰਾਲੇ ਖੁੱਲੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਕਾ ਕੀਤਾ

ਇਨ੍ਹਾਂ ਤਸਵੀਰਾਂ ਨੂੰ ਨੋਰਾ ਨੇ ਬਿਨਾਂ ਕਿਸੇ ਕੈਪਸ਼ਨ ਤੇ ਸਿਰਫ ਕੁਝ ਇਮੋਜੀਸ ਨਾਲ ਸ਼ੇਅਰ ਕੀਤਾ ਹੈ

ਇਨ੍ਹਾਂ ਤਸਵੀਰਾਂ 'ਚ ਨੋਰਾ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਨੋਰਾ ਫਤੇਹੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਹਨ

ਨੋਰਾ ਕਦੇ ਰਵਾਇਤੀ, ਕਦੇ ਗਲੈਮਰਸ ਤਾਂ ਕਦੇ ਬੋਲਡ ਅਵਤਾਰ 'ਚ ਲਾਈਮਲਾਈਟ ਲੁੱਟਦੀ ਨਜ਼ਰ ਆਉਂਦੀ ਹੈ

ਹੁਣ ਤੱਕ ਨੋਰਾ ਕਈ ਫਿਲਮਾਂ, ਆਈਟਮ ਗੀਤਾਂ ਤੇ ਮਿਊਜ਼ਿਕ ਵੀਡੀਓਜ਼ ਵਿੱਚ ਨਜ਼ਰ ਆ ਚੁੱਕੀ ਹੈ