ਨੋਰਾ ਫਤੇਹੀ ਹਰ ਰੋਜ਼ ਆਪਣੇ ਸ਼ਾਨਦਾਰ ਅੰਦਾਜ਼ ਨਾਲ ਇੰਟਰਨੈੱਟ 'ਤੇ ਧੂਮ ਮਚਾ ਰਹੀ ਹੈ

ਲੇਟੈਸਟ ਤਸਵੀਰਾਂ 'ਚ ਅਦਾਕਾਰਾ ਨੇ ਸਿੰਪਲ ਸਾੜੀ ਪਾ ਕੇ ਸੋਸ਼ਲ ਮੀਡੀਆ 'ਤੇ ਲਾਈਮਲਾਈਟ ਚੁਰਾਈ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦੇ ਕਿਲਰ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਖੰਜਰ ਚਲ ਰਹੇ ਹਨ

ਨੋਰਾ ਨੇ ਹਾਲ ਹੀ 'ਚ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ

ਇਨ੍ਹਾਂ ਤਸਵੀਰਾਂ 'ਚ ਨੋਰਾ ਫਤੇਹੀ ਨੇ ਹਰੇ ਰੰਗ ਦੀ ਬਨਾਰਸੀ ਲੁੱਕ ਵਾਲੀ ਸਾੜ੍ਹੀ ਪਾਈ ਹੋਈ ਹੈ

ਨੋਰਾ ਫਤੇਹੀ ਨੇ ਡੀਪਨੇਕ ਬਲਾਊਜ਼ ਨਾਲ ਆਪਣੀ ਲੁੱਕ ਨੂੰ ਟਿਮ ਅਪ ਕੀਤਾ ਹੋਇਆ ਹੈ

ਨੋਰਾ ਫਤੇਹੀ ਨੇ ਖੁੱਲ੍ਹੇ ਵਾਲ, ਈਅਰਰਿੰਗਸ ਤੇ ਘੱਟੋ-ਘੱਟ ਮੇਕਅੱਪ ਕਰ ਕੇ ਆਪਣੀ ਲੁੱਕ ਨੂੰ ਨਿਖਾਰਿਆ ਹੈ

ਪ੍ਰਸ਼ੰਸਕ ਅਦਾਕਾਰਾ ਨੋਰਾ ਫਤੇਹੀ ਦੇ ਹਰ ਲੁੱਕ 'ਤੇ ਲਾਈਕ ਅਤੇ ਕਮੈਂਟ ਕਰਦੇ ਨਹੀਂ ਥੱਕਦੇ

ਇਨ੍ਹਾਂ ਤਸਵੀਰਾਂ 'ਚ ਨੋਰਾ ਫਤੇਹੀ ਦੇ ਖੂਬਸੂਰਤ ਤੇ ਕਿਲਰ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ

ਨੋਰਾ ਫਤੇਹੀ ਨੇ ਇਨ੍ਹਾਂ ਤਸਵੀਰਾਂ ਨੂੰ ਕਲਿੱਕ ਕਰਵਾਉਂਦੇ ਹੋਏ ਇੱਕ ਤੋ ਵਧ ਕੇ ਇੱਕ ਕਿਲਰ ਪੋਜ਼ ਦਿੱਤੇ ਹਨ

Thanks for Reading. UP NEXT

ਮੋਨਾਲੀਸਾ ਨੇ ਕੋ-ਆਰਡ ਸੈੱਟ ਪਾ ਕੇ ਸ਼ੇਅਰ ਕੀਤੀ ਹੌਟ ਲੁੱਕ

View next story