ਥਾਈ ਸਲਿੱਟ ਸਕਰਟ ਅਤੇ ਆਫ ਸ਼ੋਲਡਰ ਟਾਪ 'ਚ ਨੁਸਰਤ ਦਾ ਗਲੈਮ ਅੰਦਾਜ਼



ਨੁਸਰਤ ਦਾ ਲੇਟੈਸਟ ਲੁੱਕ ਮਚਾ ਰਿਹਾ ਬਵਾਲ

ਫੈਨਜ਼ ਨੂੰ ਪਸੰਦ ਆ ਰਿਹਾ ਨੁਸਰਤ ਦਾ ਦਿਲਕਸ਼ ਅੰਦਾਜ਼

ਨੁਸਰਤ ਭਰੂਚਾ ਦਾ ਗਲੈਮਰਸ ਅਵਤਾਰ

ਲੌਂਗ ਈਅਰਿੰਗਸ ਦੇ ਨਾਲ ਕੀਤਾ ਸਟਾਈਲਅੱਪ

ਨੁਸਰਤ ਨੇ ਇੰਸਟਾ ਅਕਾਊਂਟ 'ਚ ਕੀਤਾ ਟੈਗ ਹਵਾ ਮੇਂ ਉੱਡਤਾ ਜਾਏ

ਨੁਸਰਤ ਭਰੂਚਾ ਦਾ ਖੂਬਸੂਰਤ ਸਮਰ ਲੁੱਕ

ਖੁੱਲ੍ਹੇ ਵਾਲ ਅਤੇ ਪਰਫੈਕਟ ਮੇਕਅੱਪ 'ਚ ਦਿਖੀ ਨੁਸਰਤ

ਬੇਹੱਦ ਖੂਬਸੂਰਤ ਲੱਗ ਰਹੀ ਹੈ ਨੁਸਰਤ


ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ



ਫੈਨਜ਼ ਨੂੰ ਪਸੰਦ ਆ ਰਿਹਾ ਹੈ ਨੁਸਰਤ ਦਾ ਅੰਦਾਜ਼