ਨੁਸਰਤ ਭਰੂਚਾ ਬੋਲਡ ਤੇ ਖੂਬਸੂਰਤ ਲੁੱਕ ਕਾਰਨ ਪ੍ਰਸ਼ੰਸਕਾਂ 'ਚ ਸੁਰਖੀਆਂ 'ਚ ਰਹਿੰਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਨਾਲ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ ਉਸ ਦੇ ਸਧਾਰਨ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ ਨੁਸਰਤ ਨੇ ਲੇਟੈਸਟ ਲੁੱਕ ਨਾਲ ਇੱਕ ਵਾਰ ਫਿਰ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ ਇਨ੍ਹਾਂ ਤਸਵੀਰਾਂ ਵਿੱਚ ਨੁਸਰਤ ਭਰੂਚਾ ਦਾ ਐਥਨਿਕ ਲੁੱਕ ਬੇੱਹਦ ਸ਼ਾਨਦਾਰ ਲਗ ਰਿਹਾ ਹੈ ਨੁਸਰਤ ਸਫੇਦ ਰੰਗ ਦੇ ਫਲੋਰਲ ਅਨਾਰਕਲੀ ਸੂਟ 'ਚ ਬੇਹੱਦ ਸਿੰਪਲ ਤੇ ਖੂਬਸੂਰਤ ਲੱਗ ਰਹੀ ਹੈ ਨੁਸਰਤ ਭਰੂਚਾ ਨੇ ਸੂਟ ਦੇ ਨਾਲ ਇੱਕ ਮੈਚਿੰਗ ਦੁਪੱਟਾ ਵੀ ਕੈਰੀ ਕੀਤਾ ਹੋਇਆ ਹੈ ਨੁਸਰਤ ਨੇ ਆਪਣੇ ਲੁੱਕ ਨੂੰ ਗ੍ਰੀਨ ਸਟੋਨ ਵਾਲੇ ਸਟੇਟਮੈਂਟ ਈਅਰਰਿੰਗਸ ਨਾਲ ਐਕਸੈਸਰਾਈਜ਼ ਕੀਤਾ ਹੈ ਇਨ੍ਹਾਂ ਤਸਵੀਰਾਂ 'ਚ ਨੁਸਰਤ ਭਰੂਚਾ ਨੇ ਕੈਪਸ਼ਨ ਦੀ ਥਾਂ ਸਿਰਫ ਫੁੱਲ ਇਮੋਜੀ ਸ਼ੇਅਰ ਕੀਤਾ ਹੈ ਨੁਸਰਤ ਭਰੂਚਾ ਕਿਸੇ ਗਾਰਡਨ 'ਚ ਫੋਟੋਸ਼ੂਟ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ