ਇਨ੍ਹੀਂ ਦਿਨੀਂ ਇੱਕ ਪਾਕਿਸਤਾਨੀ ਅਭਿਨੇਤਰੀ ਆਪਣੀ ਬੋਲਡਨੈੱਸ ਨੂੰ ਲੈ ਕੇ ਸੁਰਖੀਆਂ 'ਚ ਹੈ

ਜੋ ਬੋਲਡਨੈੱਸ ਦੇ ਮਾਮਲੇ 'ਚ ਪੂਨਮ ਪਾਂਡੇ ਨੂੰ ਵੀ ਜ਼ਬਰਦਸਤ ਟੱਕਰ ਦਿੰਦੀ ਹੈ

ਇਸ ਪਾਕਿਸਤਾਨੀ ਅਦਾਕਾਰਾ ਦਾ ਨਾਂ ਹੈ ਮਥਿਰਾ ਅਹਿਮਦ ਹੈ

ਮਥਿਰਾ ਨੂੰ ਪਾਕਿਸਤਾਨੀ ਮਨੋਰੰਜਨ ਜਗਤ ਦੀਆਂ ਬੋਲਡ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ

ਉਹ ਨਾ ਸਿਰਫ ਇੱਕ ਅਭਿਨੇਤਰੀ ਹੈ ਬਲਕਿ ਇੱਕ ਵਧੀਆ ਮਾਡਲ, ਹੋਸਟ ਅਤੇ ਗਾਇਕਾ ਵੀ ਹੈ

ਮਥਿਰਾ ਦੀ ਮਾਂ ਪਾਕਿਸਤਾਨੀ ਹੈ ਤੇ ਪਿਤਾ ਅਫਰੀਕਾ ਤੋਂ ਹਨ ਤੇ ਉਨ੍ਹਾਂ ਦਾ ਜਨਮ ਜ਼ਿੰਬਾਬਵੇ 'ਚ ਹੋਇਆ ਸੀ

ਮਥਿਰਾ ਕਈ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਵੀ ਰਹਿ ਚੁੱਕੀ ਹੈ

ਉਸਨੇ 2013 ਵਿੱਚ ਪੰਜਾਬੀ ਗੀਤ ‘ਲੱਕ ਚ ਕਰੰਟ’ ਨਾਲ ਭਾਰਤੀ ਮਨੋਰੰਜਨ ਜਗਤ ਵਿੱਚ ਵੀ ਕੰਮ ਕੀਤਾ

ਮਥਿਰਾ ਨੇ ਇੱਕ ਪੋਸਟ 'ਚ ਲਿਖਿਆ ਸੀ ਕਿ ' ਉਸ ਤੋਂ ਸਲਵਾਰ ਸੂਟ ਦੀ ਉਮੀਦ ਨਾ ਰੱਖੀ ਜਾਵੇ'

ਉਨ੍ਹਾਂ ਨੂੰ ਆਪਣੀ ਇਸ ਪੋਸਟ ਨੂੰ ਲੈ ਕੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪਿਆ ਸੀ