ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਨੇ ਅਜੇ ਫਿਲਮਾਂ 'ਚ ਕਦਮ ਵੀ ਨਹੀਂ ਰੱਖਿਆ ਹੈ ਕਿ ਪ੍ਰਸ਼ੰਸਕ ਉਸ ਦੇ ਦੀਵਾਨੇ ਹੋ ਗਏ ਹਨ। ਪਲਕ ਜਦੋਂ ਤੋਂ ਮਿਊਜ਼ਿਕ ਵੀਡੀਓ 'ਬਿਜਲੀ-ਬਿਜਲੀ' 'ਚ ਨਜ਼ਰ ਆਈ ਹੈ, ਉਦੋਂ ਤੋਂ ਹਰ ਪਾਸੇ ਛਾਈ ਹੋਈ ਹੈ।