ਪਲਕ ਤਿਵਾਰੀ ਦੀਆਂ ਇਹ ਤਸਵੀਰਾਂ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ



ਪਲਕ ਤਿਵਾਰੀ ਇਨ੍ਹੀਂ ਦਿਨੀਂ ਮਾਲਦੀਵ 'ਚ ਹੈ



ਪਲਕ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀ ਇਕ ਝਲਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ



ਤਸਵੀਰਾਂ 'ਚ ਉਸ ਨੂੰ ਨੀਲੇ ਰੰਗ ਦੀ ਮੋਨੋਕਿਨੀ ਪਹਿਨ ਕੇ ਪੂਲ 'ਚ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ



ਇਸ 'ਚ ਉਨ੍ਹਾਂ ਦਾ ਸਲਿਮ ਅਤੇ ਟੋਂਡ ਫਿਗਰ ਵੀ ਦੇਖਣ ਨੂੰ ਮਿਲ ਰਿਹਾ ਹੈ



ਉਨ੍ਹਾਂ ਦੇ ਅੱਗੇ ਫਲੋਟਿੰਗ ਬ੍ਰੇਕਫਾਸਟ ਵੀ ਰੱਖਿਆ ਹੋਇਆ ਹੈ



ਤਸਵੀਰਾਂ 'ਚ ਉਹ ਸ਼ਾਨਦਾਰ ਲੱਗ ਰਹੀ ਹੈ



ਪਲਕ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ



ਪਲਕ ਤਿਵਾਰੀ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਹੈ



ਹਾਲ ਹੀ 'ਚ ਉਸ ਨੇ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਆਪਣਾ ਡੈਬਿਊ ਕੀਤਾ ਹੈ