ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਪਲਕ ਵੀ ਉਨ੍ਹਾਂ ਵਾਂਗ ਹੀ ਸੁਰਖੀਆਂ 'ਚ ਰਹਿੰਦੀ ਹੈ। ਪਲਕ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਪਲਕ ਹਰ ਰੋਜ਼ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਲਕ ਨੇ ਤਸਵੀਰਾਂ ਨਾਲ ਫ਼ੈਨਜ ਦਾ ਜਿੱਤਿਆ ਦਿਲ । ਕਦੇ ਵੈਸਟਰਨ ਅਤੇ ਕਦੇ ਟ੍ਰੈਡਿਸ਼ਨਲ ਅਵਤਾਰ ਵਿੱਚ। ਪਲਕ ਨੇ ਸਾੜੀ 'ਚ ਫ਼ੈਨਜ ਨੂੰ ਬਣਾਇਆ ਆਪਣਾ ਦੀਵਾਨਾ । ਪਲਕ ਨੇ ਰੈੱਡ ਸਾੜੀ ਵਿੱਚ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਬੀਜ ਕਲਰ ਦੀ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।