ਪਲਕ ਤਿਵਾਰੀ ਨੇ ਬਾਲੀਵੁੱਡ 'ਚ ਕਦਮ ਰੱਖਣ ਦੇ ਨਾਲ ਹੀ ਇੱਕ ਖਾਸ ਪਛਾਣ ਬਣਾ ਲਈ ਹੈ ਪਲਕ ਨੇ ਬਹੁਤ ਘੱਟ ਸਮੇਂ 'ਚ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ ਹੈ ਅਜਿਹੇ 'ਚ ਉਨ੍ਹਾਂ ਦੇ ਫਾਲੋਅਰਸ ਦੀ ਲਿਸਟ ਵੀ ਕਾਫੀ ਲੰਬੀ ਹੁੰਦੀ ਜਾ ਰਹੀ ਹੈ ਅਕਸਰ ਉਸਦਾ ਗਲੈਮਰਸ ਲੁੱਕ ਉਸਦੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੰਦਾ ਹੈ ਹੁਣ ਇੱਕ ਵਾਰ ਫਿਰ ਉਸ ਨੇ ਆਪਣੇ ਕਿਲਰ ਲੁੱਕ ਨਾਲ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ ਕੁਝ ਸਮਾਂ ਪਹਿਲਾਂ ਉਸ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ ਇਨ੍ਹਾਂ ਤਸਵੀਰਾਂ 'ਚ ਪਲਕ ਤਿਵਾਰੀ ਕਾਫੀ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ ਪਲਕ ਨੇ ਲੈਦਰ ਸਟਾਈਲ ਰੈੱਡ ਆਊਟਫਿਟ ਪਹਿਨਿਆ ਤੇ ਆਪਣੇ ਲੁੱਕ ਨੂੰ ਡੈਵਿਲ ਟੱਚ ਦਿੱਤਾ ਹੈ ਪਲਕ ਨੇ ਆਪਣੇ ਲੁੱਕ ਨੂੰ ਸਟਲ ਬੇਸ, ਨਿਊਡ ਰੈੱਡ ਲਿਪਸ ਤੇ ਸਮੋਕੀ ਆਈ ਮੇਕਅੱਪ ਨਾਲ ਪੂਰਾ ਕੀਤਾ ਹੈ ਉਸਨੇ ਵਾਲਾਂ ਨੂੰ ਸਾਫਟ ਕਰਲਜ਼ ਦਾ ਟਚ ਦੇ ਕੇ ਇੱਕ ਓਪਨ ਹੇਅਰ ਸਟਾਈਲ ਬਣਾਇਆ ਹੈ