ਕਈ ਵਾਰ ਜਦੋਂ ਬੱਚੇ ਰੋਂਦੇ ਹਨ ਤਾਂ ਮਾਂ ਸੋਚਦੀ ਹੈ ਕਿ ਉਹ ਭੁੱਖੇ ਹਨ। ਕੁਝ ਲੋਕ ਤਾਂ ਬੱਚਿਆਂ ਦੇ ਰੋਣ ਨੂੰ ਵੀ ਬਿਮਾਰੀ ਸਮਝਦੇ ਹਨ। ਪਰ ਬੱਚਿਆਂ ਦੇ ਲਗਾਤਾਰ ਰੋਣ ਦੇ ਕਈ ਕਾਰਨ ਹੋ ਸਕਦੇ ਹਨ।