ਦੇਸੀ ਘਿਓ ਗਾਂ ਜਾਂ ਮੱਝ ਦੇ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਰੋਟੀ 'ਤੇ ਲਗਾਉਣਾ ਹੈ ਜਾਂ ਪਰੌਂਠੇ ਜਾਂ ਦਾਲ 'ਚ ਪਾ ਕੇ ਖਾਣਾ ਪਸੰਦ ਕੀਤਾ ਜਾਂਦਾ ਹੈ।