ਬੈਟਰੀ ਦੀ ਉਮਰ ਵਧਾਉਣ ਲਈ ਸਹੀ ਢੰਗ ਨਾਲ ਚਾਰਜ ਕਰੋ ਫ਼ੋਨ ਨੂੰ 100% ਚਾਰਜ ਕਰਨਾ ਨੁਕਸਾਨਦੇਹ ਹੋ ਸਕਦਾ ਹੈ ਮੋਬਾਈਲ ਦੀ ਬੈਟਰੀ ਲਿਥੀਅਮ ਆਇਨ ਦੀ ਬਣੀ ਹੋਈ ਹੈ 30-40% ਚਾਰਜ ਹੋਣ 'ਤੇ ਲਿਥੀਅਮ ਬੈਟਰੀ ਵਧੀਆ ਕੰਮ ਕਰਦੀ ਹੈ ਹਮੇਸ਼ਾ 100% ਚਾਰਜ ਕਰਨ ਨਾਲ ਫੋਨ ਦੀ ਬੈਟਰੀ ਖਰਾਬ ਹੋ ਸਕਦੀ ਹੈ ਫ਼ੋਨ ਦੀ ਬੈਟਰੀ ਨੂੰ ਹਮੇਸ਼ਾ 80 ਤੋਂ 90% ਤੱਕ ਚਾਰਜ ਰੱਖੋ ਫੋਨ ਦੀ ਬੈਟਰੀ ਨੂੰ 80-90% ਤੱਕ ਚਾਰਜ ਕਰਨ ਨਾਲ ਬੈਟਰੀ ਲੰਬੇ ਸਮੇਂ ਤੱਕ ਚੱਲੇਗੀ ਫੋਨ ਨੂੰ ਰਾਤ ਭਰ ਚਾਰਜ 'ਚ ਰੱਖਣਾ ਗਲਤ ਹੈ ਫ਼ੋਨ ਨੂੰ ਰਾਤ ਭਰ ਚਾਰਜਿੰਗ ਵਿੱਚ ਰੱਖਣ ਨਾਲ ਫ਼ੋਨ ਗਰਮ ਹੋ ਜਾਂਦਾ ਹੈ ਲਿਥਿਅਮ ਆਇਨ ਬੈਟਰੀਆਂ ਫ਼ੋਨ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ, ਜੇਕਰ ਉਹ ਗਰਮ ਹੋ ਜਾਂਦੀਆਂ ਹਨ