Health Tips : ਦੁੱਧ ਖੁਰਾਕ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਖਾਸ ਕਰਕੇ ਭਾਰਤੀ ਰਸੋਈ ਵਿੱਚ ਦੁੱਧ ਦਾ ਖਾਸ ਮਹੱਤਵ ਹੈ। ਪਰ ਜ਼ਿਆਦਾ ਦੁੱਧ ਪੀਣਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।