Kaur B Video Viral: ਪੰਜਾਬੀ ਗਾਇਕਾ ‘ਕੌਰ ਬੀ’ (Kaur B) ਆਪਣੇ ਗੀਤਾਂ ਦੇ ਨਾਲ-ਨਾਲ ਖੂਬਸੂਰਤੀ ਦੇ ਚੱਲਦੇ ਵੀ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ।
ABP Sanjha

Kaur B Video Viral: ਪੰਜਾਬੀ ਗਾਇਕਾ ‘ਕੌਰ ਬੀ’ (Kaur B) ਆਪਣੇ ਗੀਤਾਂ ਦੇ ਨਾਲ-ਨਾਲ ਖੂਬਸੂਰਤੀ ਦੇ ਚੱਲਦੇ ਵੀ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ।

ਗਾਇਕਾ ਨੇ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਜ਼ਿਆਦਾਤਰ ਕੌਰ ਬੀ ਪੰਜਾਬੀ ਸੂਟਾਂ ਵਿੱਚ ਕਹਿਰ ਮਚਾਉਂਦੇ ਹੋਏ ਨਜ਼ਰ ਆਉਂਦੀ ਹੈ।
ABP Sanjha

ਗਾਇਕਾ ਨੇ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਜ਼ਿਆਦਾਤਰ ਕੌਰ ਬੀ ਪੰਜਾਬੀ ਸੂਟਾਂ ਵਿੱਚ ਕਹਿਰ ਮਚਾਉਂਦੇ ਹੋਏ ਨਜ਼ਰ ਆਉਂਦੀ ਹੈ।

ਫਿਲਹਾਲ ਗਾਇਕਾ ਆਪਣੇ ਨਵੇਂ ਗੀਤ ਤਰੀਕਾਂ ਨੂੰ ਲੈ (Tareekan) ਸੁਰਖੀਆਂ ਬਟੋਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੀਤ ਨੂੰ ਸ਼ੂਟ ਕਰਦੇ ਹੋਏ ਅਦਾਕਾਰਾ ਮੂੰਧੇ ਮੂੰਹ ਡਿੱਗ ਗਈ।
ABP Sanjha

ਫਿਲਹਾਲ ਗਾਇਕਾ ਆਪਣੇ ਨਵੇਂ ਗੀਤ ਤਰੀਕਾਂ ਨੂੰ ਲੈ (Tareekan) ਸੁਰਖੀਆਂ ਬਟੋਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੀਤ ਨੂੰ ਸ਼ੂਟ ਕਰਦੇ ਹੋਏ ਅਦਾਕਾਰਾ ਮੂੰਧੇ ਮੂੰਹ ਡਿੱਗ ਗਈ।

ਜਿਸਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ।
ABP Sanjha

ਜਿਸਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ।

ABP Sanjha

ਇਸ ਨੂੰ ਕੈਪਸ਼ਨ ਦਿੰਦੇ ਹੋਏ ਗਾਇਕਾ ਨੇ ਲਿਖਿਆ ਹੁਣੇ ਚੱਲੀ ਸੀ #Tareekan ਤੇ ਤਾਂ…😜🙈 ਹੋਇਆ ਕਦੀਂ ਕਿਸੇ ਨਾਲ ਚੱਲਦੇ ਸ਼ਾਟ ‘ਚ ਇਵੇਂ ਜਾਂ ਮੇਰੇ ਨਾਲ ਈ…

ABP Sanjha

ਕਦੇ ਕਦੇ ਚੀਜ਼ਾਂ ਪਰੇਸ਼ਾਨ ਕਰਦੀਆਂ ਹਨ…ਪਰ ਕਦੇ ਕਦੇ ਇਸ ਦਾ ਰਿਜ਼ਲਟ ਸੌ ਪਰਸੈਂਟ ਹੁੰਦਾ ਏ’। ਦੱਸ ਦੇਈਏ ਕਿ ਕੌਰ ਬੀ ਦੀਇਸ ਪੋਸਟ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ।

ABP Sanjha

ਇੱਕ ਯੂਜ਼ਰ ਨੇ ਲਿਖਿਆ ਕਿ ਦੀਦੀ ਤੁਸੀਂ ਡਿੱਗ ਕੇ ਵੀ ਸੋਹਣੇ ਲੱਗਦੇ ਹੋ। ਦੂਜੇ ਯੂਜ਼ਰ ਨੇ ਕਮੈਂਟ ਕੀਤਾ ਕਿ ਡਿੱਗਣਾ ਤਾਂ ਚਲੋ ਕੋਈ ਨਾ ਪਰ ਗਾਣਾ ਬਹੁਤ ਸੋਹਣਾ ਗਾਇਆ ਤੁਸੀਂ।

ABP Sanjha

ਇੱਕ ਹੋਰ ਨੇ ਲਿਖਿਆ ਕਿ ਮੇਰੀ ਨਜ਼ਰ ਲੱਗੀ ਉਸ ਦਿਨ 🧿😝😝... ਇਸਦੇ ਨਾਲ ਹੀ ਇੱਕ ਹੋਰ ਨੇ ਲਿਖਦੇ ਹੋਏ ਕਿਹਾ ਕਿ ਇਹ ਤਾਂ ਵਿਚਾਰੀ ਡਿੱਗ ਦੀ ਹੀ ਰਹਿੰਦੀ ਏ...ਇੱਕ ਵਾਰ ਕਣਕ ਚ ਡਿੱਗ ਗਈ ਸੀ।

ABP Sanjha

ਵਰਕਫਰੰਟ ਦੀ ਗੱਲ ਕਰਿਏ ਤਾਂ ਕੌਰ ਬੀ ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹੈ, ਜਿਸਨੇ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਸਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਭਰਮਾ ਹੁੰਗਾਰਾ ਮਿਲਦਾ ਹੈ।

ਇਸ ਤੋਂ ਇਲਾਵਾ ਕੌਰ ਬੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ, ਉਹ ਆਪਣੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।