Jasmin Bhasin: ਮਸ਼ਹੂਰ ਟੀਵੀ ਅਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਜੈਸਮੀਨ ਭਸੀਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।
ABP Sanjha

Jasmin Bhasin: ਮਸ਼ਹੂਰ ਟੀਵੀ ਅਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਜੈਸਮੀਨ ਭਸੀਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।

ਦੱਸ ਦੇਈਏ ਕਿ ਅਦਾਕਾਰਾ ਇਨ੍ਹੀਂ ਦਿਨੀਂ ਬਹੁਤ ਵੱਡੇ ਦਰਦ ਵਿੱਚੋਂ ਗੁਜ਼ਰ ਰਹੀ ਹੈ। ਦਰਅਸਲ, ਜੈਸਮੀਨ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋ ਗਿਆ ਹੈ।
ABP Sanjha

ਦੱਸ ਦੇਈਏ ਕਿ ਅਦਾਕਾਰਾ ਇਨ੍ਹੀਂ ਦਿਨੀਂ ਬਹੁਤ ਵੱਡੇ ਦਰਦ ਵਿੱਚੋਂ ਗੁਜ਼ਰ ਰਹੀ ਹੈ। ਦਰਅਸਲ, ਜੈਸਮੀਨ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋ ਗਿਆ ਹੈ।

ਇਸ ਕਾਰਨ ਉਸ ਨੂੰ ਦੇਖਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਭ ਕੁਝ ਅੱਖਾਂ ਵਿੱਚ ਲੈਂਜ਼ ਪਾਉਣ ਤੋਂ ਬਾਅਦ ਹੋਇਆ।
ABP Sanjha

ਇਸ ਕਾਰਨ ਉਸ ਨੂੰ ਦੇਖਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਭ ਕੁਝ ਅੱਖਾਂ ਵਿੱਚ ਲੈਂਜ਼ ਪਾਉਣ ਤੋਂ ਬਾਅਦ ਹੋਇਆ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਜੈਸਮੀਨ ਨੇ ਅੱਖਾਂ 'ਚ ਲੈਂਸ ਪਾਇਆ ਤਾਂ ਉਸ ਦੀਆਂ ਅੱਖਾਂ 'ਚ ਦਰਦ ਹੋਣ ਲੱਗਾ। ਇਹ ਦਰਦ ਇੰਨਾ ਵੱਧ ਗਿਆ ਕਿ ਇਸ ਨੂੰ ਸਹਿਣਾ ਮੁਸ਼ਕਿਲ ਹੋ ਗਿਆ।
ABP Sanjha

ਦੱਸਿਆ ਜਾ ਰਿਹਾ ਹੈ ਕਿ ਜਦੋਂ ਜੈਸਮੀਨ ਨੇ ਅੱਖਾਂ 'ਚ ਲੈਂਸ ਪਾਇਆ ਤਾਂ ਉਸ ਦੀਆਂ ਅੱਖਾਂ 'ਚ ਦਰਦ ਹੋਣ ਲੱਗਾ। ਇਹ ਦਰਦ ਇੰਨਾ ਵੱਧ ਗਿਆ ਕਿ ਇਸ ਨੂੰ ਸਹਿਣਾ ਮੁਸ਼ਕਿਲ ਹੋ ਗਿਆ।

ABP Sanjha

ਇਸ ਤੋਂ ਬਾਅਦ ਜਦੋਂ ਉਹ ਡਾਕਟਰ ਕੋਲ ਗਈ ਤਾਂ ਪਤਾ ਲੱਗਾ ਕਿ ਲੈਂਜ਼ ਪਾਉਣ ਕਾਰਨ ਉਸ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋ ਗਿਆ ਹੈ।

ABP Sanjha

ਇਸ ਤੋਂ ਬਾਅਦ ਡਾਕਟਰ ਨੇ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਅਤੇ ਕਿਹਾ ਕਿ ਠੀਕ ਹੋਣ 'ਚ ਕਰੀਬ 4-5 ਦਿਨ ਲੱਗਣਗੇ। ਪੱਟੀ ਹੋਣ ਕਾਰਨ ਉਹ ਕੁਝ ਵੀ ਨਹੀਂ ਦੇਖ ਪਾ ਰਹੀ ਹੈ।

ABP Sanjha

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜੈਸਮੀਨ ਭਸੀਨ ਨੇ ਦੱਸਿਆ ਕਿ ਉਹ 17 ਜੁਲਾਈ ਨੂੰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਈ ਸੀ।

ABP Sanjha

ਇਸ ਈਵੈਂਟ ਲਈ ਜੈਸਮੀਨ ਨੇ ਆਪਣੀਆਂ ਅੱਖਾਂ 'ਚ ਲੈਂਜ਼ ਲਗਾਏ ਸਨ, ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਉਸ ਦੀਆਂ ਅੱਖਾਂ ਵਿਚ ਜਲਨ ਹੋਣ ਲੱਗੀ, ਫਿਰ ਦਰਦ ਹੋਣ ਲੱਗਾ ਅਤੇ ਬਾਅਦ 'ਚ ਦਿਖਣਾ ਬੰਦ ਹੋ ਗਿਆ।

ABP Sanjha

ਜੈਸਮੀਨ ਭਸੀਨ ਨੇ ਦੱਸਿਆ ਕਿ ਇੰਨਾ ਦਰਦ ਝੱਲਣ ਦੇ ਬਾਵਜੂਦ ਉਸ ਨੇ ਚਸ਼ਮਾ ਲਗਾ ਕੇ ਆਪਣੇ ਕੰਮ ਨੂੰ ਪੂਰਾ ਕੀਤਾ।

ABP Sanjha

ਜਦੋਂ ਉਹ ਹੋਰ ਦਰਦ ਸਹਿਣ ਨਾ ਕਰ ਸਕੀ ਤਾਂ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਪਤਾ ਲੱਗਾ ਕਿ ਲੰਬੇ ਸਮੇਂ ਤੋਂ ਲੈਂਜ਼ ਪਾਉਣ ਕਾਰਨ ਉਸ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋ ਗਿਆ ਸੀ।