Punjabi Artist Death: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਨੇ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਹਨ।
ABP Sanjha

ਇਸ ਖਬਰ ਦੇ ਸਾਹਮਣੇ ਆਉਂਦੇ ਹੀ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਡਾਇਰੈਕਟਰ ਵਿਕਰਮ ਸਿੰਘ ਗਰੋਵਰ ਦਾ ਦੇਹਾਂਤ ਹੋ ਗਿਆ ਹੈ। ਜਿਸ ਨਾਲ ਇੰਡਸਟਰੀ ਨੂੰ ਵੱਡਾ ਘਾਟਾ ਹੋਇਆ ਹੈ।

ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਰਾਈਟਰ/ਡਾਇਰੈਕਟਰ ਅਤੇ ਪ੍ਰੋਡਿਊਸਰ ਦਰਸ਼ਨ ਔਲਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਪੋਸਟ ਕਰਦੇ ਹੋਏ ਲਿਖਿਆ, ਯਾਰ ਦਾ ਯਾਰ ਵਿਕਰਮ ਗਰੋਵਰ ਅੱਜ ਅਲਵਿਦਾ ਕਹਿ ਗਿਆ,

...ਤੇਰੇ ਜਾਣ ਦਾ ਘਾਟਾ ਕਦੀਂ ਪੂਰਾ ਨਹੀਂ ਹੋ ਸਕਦਾ। ਬਹੁਤ ਜਲਦੀ ਤੁਰ ਗਿਆ ਅਲਵਿਦਾ ਮੇਰੇ ਯਾਰਾਂ...ਜੋ ਵਾਹਿਗੁਰੂ ਜੀ ਨੂੰ ਮਨਜ਼ੂਰ। ਇੱਥੇ ਦੱਸ ਦੇਈਏ ਕਿ ਵਿਕਰਮ ਗਰੋਵਰ ਨੇ ਫਰਲੋ ਅਤੇ ਸਨ ਆਫ ਮਨਜੀਤ ਸਿੰਘ ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕੀਤਾ ਸੀ।

ਦੱਸ ਦੇਈਏ ਕਿ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਅਤੇ ਗੁਰਪ੍ਰੀਤ ਘੁੱਗੀ ਵੱਲੋਂ ਨਿਰਮਿਤ ਕੀਤੀ ਪੰਜਾਬੀ ਫਿਲਮ 'ਫ਼ਰਲੋ' ਦਾ ਨਿਰਦੇਸ਼ਨ ਇਸ ਹੋਣਹਾਰ ਨਿਰਦੇਸ਼ਕ ਵੱਲੋਂ ਹੀ ਕੀਤਾ ਗਿਆ,

ABP Sanjha

ਜਿੰਨ੍ਹਾਂ ਨੇ ਆਖਰੀ ਸਾਹ ਅਪਣੇ ਗ੍ਰਹਿ ਨਗਰ ਅੰਮ੍ਰਿਤਸਰ ਸਾਹਿਬ ਵਿਖੇ ਹੀ ਲਏ, ਜੋ 55 ਵਰ੍ਹਿਆ ਦੇ ਸਨ ਅਤੇ ਹੈਰਾਨੀਜਨਕ ਇਹ ਵੀ ਹੈ ਕਿ ਕੁਝ ਦਿਨ ਬਾਅਦ 1 ਅਪ੍ਰੈਲ ਨੂੰ ਹੀ ਉਨ੍ਹਾਂ ਦਾ ਜਨਮ ਦਿਨ ਤਰੀਕ ਵੀ ਆ ਰਹੀ ਸੀ,

ABP Sanjha

ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਇਸ ਸੰਬੰਧਤ ਸ਼ੁੱਭਕਾਮਨਾਵਾਂ ਅਤੇ ਸੈਲੀਬ੍ਰਰੇਸ਼ਨ ਕੀਤਾ ਜਾਣਾ ਸੀ, ਜਿਸ ਦਾ ਹਿੱਸਾ ਬਣ ਪਾਉਣਾ ਸ਼ਾਇਦ ਉਨ੍ਹਾਂ ਦੀ ਕਿਸਮਤ ਵਿੱਚ ਨਹੀਂ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਹਰ ਕੋਈ ਹੈਰਾਨ ਹੈ।