Ammy Virk News: ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਨੂੰ ਲੈ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਲਾਕਾਰ ਵੱਲੋਂ ਚਲਾਏ ਜਾ ਰਹੇ ਵਾਹਨ ਦਾ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਚਲਾਨ ਕੀਤਾ ਗਿਆ।
ABP Sanjha

ਇਹ ਚਲਾਨ ਟੀਡੀਆਈ ਸਿਟੀ ਕੋਲ ਕੱਟਿਆ ਗਿਆ। ਜਦੋਂ ਚਲਾਨ ਪੇਸ਼ ਕੀਤਾ ਗਿਆ ਤਾਂ ਐਮੀ ਵਿਰਕ ਕਾਰ ਵਿੱਚ ਨਹੀਂ ਸਨ। ਗੱਡੀ ਨੂੰ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਚਲਾ ਰਹੇ ਸਨ।

ਜਿਸ ਗੱਡੀ ਦਾ ਚਲਾਨ ਜਾਰੀ ਕੀਤਾ ਗਿਆ ਸੀ, ਉਹ ਇਨੋਵਾ ਕ੍ਰਿਸਟਾ ਐਮੀ ਵਿਰਕ ਦੀ ਸੁਰੱਖਿਆ ਹੇਠ ਚਲਾਈ ਜਾਂਦੀ ਹੈ।

ਟੀਡੀਆਈ ਸਿਟੀ ਨੇੜੇ ਨਾਕੇ ’ਤੇ ਟ੍ਰੈਫਿਕ ਇੰਚਾਰਜ ਗੁਰਮਨ ਬੀਰ ਸਿੰਘ ਗਿੱਲ ਨੇ ਗੱਡੀ ’ਤੇ ਨੀਲੀਆਂ ਤੇ ਲਾਲ ਬੱਤੀਆਂ ਦੇਖ ਕੇ ਗੱਡੀ ਨੂੰ ਰੋਕ ਲਿਆ।

ਇਸ ਤੋਂ ਬਾਅਦ ਉਸ ਤੋਂ ਪੂਰੀ ਜਾਣਕਾਰੀ ਮੰਗੀ ਗਈ ਪਰ ਜਦੋਂ ਕੋਈ ਜਵਾਬ ਨਾ ਆਇਆ ਤਾਂ ਟਰੈਫਿਕ ਇੰਚਾਰਜ ਨੇ ਵਾਹਨ ਦਾ ਚਲਾਨ ਕੱਟ ਦਿੱਤਾ।

ABP Sanjha

ਕੇਂਦਰੀ ਮੋਟਰ ਵਾਹਨ ਨਿਯਮ, 1989 ਦੇ ਅਨੁਸਾਰ, ਕਿਸੇ ਵੀ ਪ੍ਰਾਈਵੇਟ ਮੋਟਰ ਵਾਹਨ ਨੂੰ ਬਹੁਰੰਗੀਆਂ ਲਾਲ, ਨੀਲੀਆਂ ਅਤੇ ਚਿੱਟੀਆਂ ਲਾਈਟਾਂ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੈ।

ABP Sanjha

ਇੰਨਾ ਹੀ ਨਹੀਂ ਸਰਕਾਰੀ ਗੱਡੀ 'ਚ ਕੋਈ ਅਧਿਕਾਰੀ ਨਾ ਹੋਣ 'ਤੇ ਵੀ ਲਾਲ ਅਤੇ ਨੀਲੀਆਂ ਬੱਤੀਆਂ ਨੂੰ ਛੱਕ ਕੇ ਰੱਖੀਆਂ ਜਾਂਦਾ ਹੈ।

ABP Sanjha

ਇਸ ਦੇ ਨਾਲ ਹੀ ਲਾਲ ਜਾਂ ਨੀਲੀ ਬੱਤੀਆਂ ਦੀ ਅਣਅਧਿਕਾਰਤ ਵਰਤੋਂ 'ਤੇ ਟਰਾਂਸਪੋਰਟ ਵਿਭਾਗ ਵੱਲੋਂ ਮੋਟਰ ਵਹੀਕਲ ਐਕਟ 1988 ਦੀ ਧਾਰਾ 177 ਤਹਿਤ ਜੁਰਮਾਨਾ ਲਗਾਇਆ ਜਾ ਸਕਦਾ ਹੈ।