Punjabi Singer: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਤਮਾਮ ਅਜਿਹੇ ਗਾਇਕ ਮੌਜੂਦ ਹਨ, ਜੋ ਬਾਲੀਵੁੱਡ ਵਿੱਚ ਵੀ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰ ਰਹੇ ਹਨ।
ABP Sanjha

Punjabi Singer: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਤਮਾਮ ਅਜਿਹੇ ਗਾਇਕ ਮੌਜੂਦ ਹਨ, ਜੋ ਬਾਲੀਵੁੱਡ ਵਿੱਚ ਵੀ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰ ਰਹੇ ਹਨ।

ਦੱਸ ਦੇਈਏ ਕਿ ਕਰਨ ਔਜਲਾ ਉਨ੍ਹਾਂ ਵਿੱਚੋਂ ਇੱਕ ਅਜਿਹੇ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਦੀ ਗਾਇਕੀ ਨੂੰ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਦਾ ਹੈ।
ABP Sanjha

ਦੱਸ ਦੇਈਏ ਕਿ ਕਰਨ ਔਜਲਾ ਉਨ੍ਹਾਂ ਵਿੱਚੋਂ ਇੱਕ ਅਜਿਹੇ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਦੀ ਗਾਇਕੀ ਨੂੰ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਦਾ ਹੈ।

ਦਰਅਸਲ, ਕਰਨ ਦੇ ਗੀਤ Softly ਨੂੰ ਬਾਲੀਵੁੱਡ ਦੇ ਸਟਾਰਸ ਨੇ ਖੂਬ ਪਸੰਦ ਕੀਤਾ, ਇਸ ਲਿਸਟ ਵਿੱਚ ਵਿੱਕੀ ਕੌਸ਼ਲ ਦਾ ਨਾਂਅ ਵੀ ਸ਼ਾਮਿਲ ਹੈ।
ABP Sanjha

ਦਰਅਸਲ, ਕਰਨ ਦੇ ਗੀਤ Softly ਨੂੰ ਬਾਲੀਵੁੱਡ ਦੇ ਸਟਾਰਸ ਨੇ ਖੂਬ ਪਸੰਦ ਕੀਤਾ, ਇਸ ਲਿਸਟ ਵਿੱਚ ਵਿੱਕੀ ਕੌਸ਼ਲ ਦਾ ਨਾਂਅ ਵੀ ਸ਼ਾਮਿਲ ਹੈ।

ਖਾਸ ਗੱਲ ਇਹ ਹੈ ਕਿ ਇਸ ਗਾਣੇ ਤੋਂ ਪ੍ਰਭਾਵਿਤ ਹੋ ਕੇ ਵਿੱਕੀ ਨੇ ਕਰਨ ਨਾਲ ਇੱਕ ਗਾਣਾ ਬਣਾਇਆ ਹੈ।
ABP Sanjha

ਖਾਸ ਗੱਲ ਇਹ ਹੈ ਕਿ ਇਸ ਗਾਣੇ ਤੋਂ ਪ੍ਰਭਾਵਿਤ ਹੋ ਕੇ ਵਿੱਕੀ ਨੇ ਕਰਨ ਨਾਲ ਇੱਕ ਗਾਣਾ ਬਣਾਇਆ ਹੈ।

ABP Sanjha

ਖਬਰਾਂ ਮੁਤਾਬਕ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਸਟਾਰਰ ਕਾਮੇਡੀ ਫਿਲਮ 'ਬੈਡ ਨਿਊਜ਼' 'ਚ ਕਰਨ ਔਜਲਾ ਨੂੰ ਪਹਿਲੀ ਵਾਰ ਕੰਮ ਕਰਨ ਦਾ ਮੌਕਾ ਮਿਲਿਆ ਹੈ।

ABP Sanjha

ਦੱਸਿਆ ਜਾ ਰਿਹਾ ਹੈ ਕਿ ਕਰਨ ਵਿੱਕੀ ਨਾਲ ਆਪਣਾ ਪਹਿਲਾ ਬਾਲੀਵੁੱਡ ਚਾਰਟਬਸਟਰ ਲਾਂਚ ਕਰਨ ਲਈ ਤਿਆਰ ਹਨ।

ABP Sanjha

ਜਿਸ ਗੀਤ 'ਤੇ ਵਿੱਕੀ ਅਤੇ ਕਰਨ ਆਨੰਦ ਤਿਵਾਰੀ ਦੀ ਫਿਲਮ ਲਈ ਇਕੱਠੇ ਕੰਮ ਕਰ ਰਹੇ ਹਨ। ਇਹ ਪਾਰਟੀ ਨੰਬਰ ਹੈ। ਇਸਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸਦਾ ਜਿਸ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ABP Sanjha

ਬੈਡ ਨਿਊਜ਼ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਤ੍ਰਿਪਤੀ ਡਿਮਰੀ ਅਤੇ ਵਿੱਕੀ ਕੌਸ਼ਲ ਦੇ ਨਾਲ ਐਮੀ ਵਿਰਕ ਵੀ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਵੀ ਇਨ੍ਹਾਂ ਤਿੰਨਾਂ ਦੇ ਆਲੇ-ਦੁਆਲੇ ਘੁੰਮਦੀ ਹੈ।

ABP Sanjha

ਫਿਲਮ ਦੀ ਕਹਾਣੀ ਦੀ ਝਲਕ ਹਾਲ ਹੀ 'ਚ ਰਿਲੀਜ਼ ਹੋਏ ਟ੍ਰੇਲਰ 'ਚ ਦੇਖਣ ਨੂੰ ਮਿਲੀ, ਜਿਸ 'ਚ ਤ੍ਰਿਪਤੀ ਨੂੰ ਗਰਭਵਤੀ ਦਿਖਾਇਆ ਗਿਆ ਹੈ।

ਦੱਸਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਵਿਚਾਲੇ ਪਹਿਲਾਂ ਵੀ ਜ਼ਬਰਦਸਤ ਟੱਕਰ ਸੀ। ਉਨ੍ਹਾਂ ਦਾ ਝਗੜਾ 2017 ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਸਿੱਧੂ ਨੇ ਕਰਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੀਡੀਓ ਲੀਕ ਕੀਤਾ।

ਹਾਲਾਂਕਿ ਇਸ ਦੌਰਾਨ ਦੋਵਾਂ ਨੇ ਆਪਣੇ ਵਿਚਾਲੇ ਝਗੜੇ ਨੂੰ ਸੁਲਝਾ ਲਿਆ ਸੀ। ਪਰ ਇਸਦੀ ਸ਼ੁਰੂਆਤ ਸਿੱਧੂ ਦੇ ਨਿਰਦੇਸ਼ਨ 'ਚ ਔਜਲਾ ਦੇ ਡਿਸਟ ਟ੍ਰੈਕ 'ਲਿਫਾਫੇ' ਨਾਲ ਹੋਈ।