Millind Gaba-Pria Beniwal Welcome Twins: ਪੰਜਾਬੀ ਗਾਇਕ ਅਤੇ ਗੀਤਕਾਰ ਮਿਲਿੰਦ ਗਾਬਾ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ। ਗਾਇਕ ਪਿਤਾ ਬਣ ਗਿਆ ਹੈ, ਉਹ ਵੀ ਜੁੜਵਾਂ ਬੱਚਿਆਂ ਦਾ।