ਬਿਕਨੀ ਪਹਿਨੇ ਸਮੁੰਦਰ ਕਿਨਾਰੇ ਪੋਜ਼ ਦਿੰਦੀ ਨਜ਼ਰ ਆਈ Pooja Hegde

ਪੂਜਾ ਹੇਗੜੇ ਗਲੈਮਰਸ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

ਪੂਜਾ ਆਉਣ ਵਾਲੀ ਫਿਲਮ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ।

ਪੂਜਾ ਸਲਮਾਨ ਖਾਨ ਨਾਲ ਨਜ਼ਰ ਆਉਣ ਵਾਲੀ ਹੈ।

ਪੂਜਾ ਨੇ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਨ੍ਹਾਂ 'ਚ ਉਸ ਦਾ ਬਿਕਨੀ ਲੁੱਕ ਨਜ਼ਰ ਆ ਰਿਹਾ ਹੈ।

ਪੂਜਾ ਬਿਕਨੀ ਪਹਿਨ ਕੇ ਬੀਚ 'ਤੇ ਪੋਜ਼ ਦਿੰਦੀ ਨਜ਼ਰ ਆਈ ।

ਪੂਜਾ ਦੇ ਗਲੈਮਰਸ ਅੰਦਾਜ਼ ਨੇ ਤੇਜ਼ ਕੀਤੀ ਫ਼ੈਨਜ ਦੇ ਦਿਲ ਦੀ ਧੜਕਣ।

ਤਸਵੀਰਾਂ 'ਚ ਪੂਜਾ ਕਾਫੀ ਖੂਬਸੂਰਤ ਲੱਗ ਰਹੀ ਹੈ।

ਪੂਜਾ ਨੂੰ ਪ੍ਰਭਾਸ ਦੀ ਫਿਲਮ ਰਾਧੇਸ਼ਿਆਮ 'ਚ ਦੇਖਿਆ ਗਿਆ ਸੀ।