ਇਸ ਦੀ ਮਦਦ ਨਾਲ ਤੁਸੀਂ ਆਪਣੀ ਰਸੌਈ ਨੂੰ ਸਾਫ ਸੁਥਰਾ ਦਿਖਾ ਸਕਦੇ ਹੋ।

Countertops:

ਓਪਨ ਸਟੋਰੇਜ ਸਫਾਈ ਤੋਂ ਬਾਅਦ ਤੁਹਾਡੇ ਭਾਂਡਿਆਂ ਅਤੇ ਕਰੌਕਰੀ ਨੂੰ ਸਟੋਰ ਅਤੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ।

Rails:

ਕੈਬਿਨੇਟਾਂ ਦੇ ਅੰਦਰ ਜਗ੍ਹਾ ਬਣਾਉ ਤਾਂ ਜ਼ਿਆਦਾ ਸਮਾਨ ਆ ਸਕੇ।ਇਸਦੇ ਲਈ ਛੋਟੀਆਂ ਟ੍ਰੇਆਂ ਵੀ ਵਰਤ ਸਕਦੇ ਹੋ।

Cabinets:

ਤੁਹਾਡੇ ਬਰਤਨਾਂ ਜਾਂ ਮਸਾਲਿਆਂ ਨੂੰ ਬਿਹਤਰ ਢੰਗ ਨਾਲ ਸਟੋਰ ਕਰਨ ਵਿੱਚ ਮਦਦ ਕਰਨ ਲਈ ਦਰਾਜ਼ ਵੰਡਣ ਵਾਲੇ ਤੁਹਾਡੇ ਸਭ ਤੋਂ ਚੰਗੇ ਮਿੱਤਰ ਹਨ।

Drawers:

ਖਾਣ ਦੇ ਸਮਾਨ ਨੂੰ ਠੀਕ ਢੰਗ ਨਾਲ ਰੱਖਣ 'ਚ ਮਦਦ ਕਰਦਾ ਹੈ।

Food storage:

ਸਫਾਈ ਲਈ ਡਾਇਨਿੰਗ ਟੇਬਲ ਦੇ ਕੋਲ ਇੱਕ ਟਰਾਲੀ ਰੱਖਣੀ ਅਕਲਮੰਦੀ ਦੀ ਗੱਲ ਹੋਵੇਗੀ।

Tables & trolleys: