PM Kisan Scheme 13th Installment: ਕਿਸਾਨਾਂ ਤੱਕ 12ਵੀਂ ਕਿਸ਼ਤ ਪਹੁੰਚਣ ਵਿੱਚ ਕਾਫੀ ਦੇਰੀ ਹੋਈ। 13ਵੀਂ ਕਿਸ਼ਤ ਵੀ ਦੇਰੀ ਨਾਲ ਮਿਲ ਰਹੀ ਹੈ। ਪਿਛਲੇ ਸਾਲ ਜਨਵਰੀ ਦੇ ਪਹਿਲੇ ਹਫ਼ਤੇ ਕਿਸਾਨਾਂ ਦੇ ਖਾਤਿਆਂ ਵਿੱਚ ਕਿਸ਼ਤ ਪਹੁੰਚ ਗਈ ਸੀ।