20 ਹਜ਼ਾਰ ਸੈਲਰੀ ਵਿੱਚ ਕਿਹੜੀ ਕਾਰ ਰਹੇਗੀ ਵਧੀਆ?

Published by: ਏਬੀਪੀ ਸਾਂਝਾ

ਕਾਰ ਖਰੀਦਣ ਲਈ ਤੁਹਾਨੂੰ ਆਪਣੀ ਆਮਦਨ ਦੀ 20% ਹੀ EMI ‘ਤੇ ਖਰਚ ਕਰਨਾ ਹੋਵੇਗਾ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਕੁੱਲ ਕੀਮਤ ਦਾ ਘੱਟ ਤੋਂ ਘੱਟ 20-30% ਡਾਊਨ ਪੇਮੈਟ ਕਰਨਾ ਹੋਵੇਗਾ

Published by: ਏਬੀਪੀ ਸਾਂਝਾ

ਕੋਸ਼ਿਸ਼ ਕਰੋ ਕਿ EMI 4,000 ਤੋਂ 6,000 ਰੁਪਏ ਦੇ ਵਿੱਚ ਹੋਵੇ, ਜਿਸ ਨਾਲ ਤੁਸੀਂ ਆਸਾਨੀ ਨਾਲ ਦੇ ਸਕਦੇ ਹੋ

Published by: ਏਬੀਪੀ ਸਾਂਝਾ

ਮਾਰੂਤੀ ਆਲਟੋ K10, ਬੈਸਟ ਮਾਈਲੇਜ 24.39kmpl ਅਤੇ ਸਭ ਤੋਂ ਘੱਟ ਮੈਂਟੇਨੇਸ ਦੇ ਲਈ ਵਧੀਆ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ

ਰੇਨਾਲਟ ਕਵਿਡ ਚੰਗੀ ਲੁਕਸ ਅਤੇ ਸਪੇਸ਼ੀਅਸ ਹੈ, ਜਿਸ ਨਾਲ 22 Kmpl ਮਾਈਲੇਜ ਲੈ ਸਕਦੇ ਹੋ

Published by: ਏਬੀਪੀ ਸਾਂਝਾ

ਮਾਰੂਤੀ S-Presso ਛੋਟੀ SUV ਵਰਗੀ ਅਤੇ ਚੰਗੀ ਗ੍ਰਾਉਂਡ ਕਲੀਅਰੰਸ ਦਿੰਦੀ ਹੈ

Published by: ਏਬੀਪੀ ਸਾਂਝਾ

ਆਰ ਪੈਟਰੋਲ ਦੀ ਜਗ੍ਹਾ CNG ਕਾਰ ਲੈ ਰਹੇ ਹੋ ਤਾਂ ਆਲਟੋ K10 CNG ਕਿਫਾਇਤੀ ਆਪਸ਼ਨ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਮਾਰੂਤੀ ਅਤੇ ਰੇਨਾਲਟ ਦੀ ਸਰਵਿਸਿੰਗ 20,000 ਦੀ ਸੈਲਰੀ ਵਿੱਚ ਮੈਨੇਜ ਹੋ ਸਕਦੀ ਹੈ

Published by: ਏਬੀਪੀ ਸਾਂਝਾ

20 ਹਜ਼ਾਰ ਰੁਪਏ ਦੇ ਮਹੀਨਾ ਸੈਲਰੀ ਵਾਲੇ ਇਨ੍ਹਾਂ ਕਾਰਾਂ ਨੂੰ ਖਰੀਦ ਸਕਦੇ ਹੋ

Published by: ਏਬੀਪੀ ਸਾਂਝਾ