Bullet ਜਾਂ Classic, ਕਿਹੜੀ ਬਾਈਕ ਖਰੀਦਣਾ ਰਹੇਗਾ ਵਧੀਆ?

Published by: ਏਬੀਪੀ ਸਾਂਝਾ

ਕੀ ਤੁਹਾਨੂੰ ਵੀ Royal Enfield Bullet ਜਾਂ Classic 350 ਬਾਈਕ ਨੂੰ ਲੈਕੇ ਕੰਫਿਊਜ਼ਨ ਹੈ, ਆਓ ਜਾਣਦੇ ਹਾਂ ਇਨ੍ਹਾਂ ਫੀਚਰਸ ਬਾਰੇ

Published by: ਏਬੀਪੀ ਸਾਂਝਾ

ਬੁਲੇਟ ਵਿੱਚ ਰੇਟ੍ਰੋ ਅਤੇ ਆਈਕੋਨਿਕ ਲੁੱਕ ਆਉਂਦਾ ਹੈ, ਜਦਕਿ ਕਲਾਸਿਕ ਦੇ ਨਾਲ ਮਾਡਰਨ ਡਿਜ਼ਾਈਨ ਉਪਲਬਧ ਹੈ

Published by: ਏਬੀਪੀ ਸਾਂਝਾ

ਬੁਲੇਟ ਵਿੱਚ ਲੰਬੀ ਸਿੰਗਲ ਪੀਸ ਸੀਟ ਹੈ, ਜੋ ਕਿ ਲੰਬੀ ਯਾਤਰਾ ਦੇ ਲਈ ਵਧੀਆ ਹੈ, ਉੱਥੇ ਹੀ ਕਲਾਸਿਕ ਵਿੱਚ ਸਪਿਲਟ ਅਲਗ ਸੀਟਾਂ ਹਨ

Published by: ਏਬੀਪੀ ਸਾਂਝਾ

ਬੁਲੇਟ ਦਾ ਹੈਂਡਲਬਾਰ ਥੋੜਾ ਉੱਚਾ ਹੈ, ਜਿਸ ਨਾਲ ਸਿੱਧਾ ਬੈਠ ਕੇ ਚਲਾਉਣ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਕਲਾਸਿਕ 350 ਵਿੱਚ LED ਹੈਂਡਲੈਂਪ, Tripper Navigation ਵਰਗੇ ਆਧੁਨਿਕ ਫੀਚਰ ਮਿਲਦੇ ਹਨ

Published by: ਏਬੀਪੀ ਸਾਂਝਾ

ਬੁਲੇਟ ਆਮਤੌਰ ‘ਤੇ ਕਲਾਸਿਕ ਨਾਲੋਂ ਕੁਝ ਸਸਤੀ ਹੁੰਦੀ ਹੈ

Published by: ਏਬੀਪੀ ਸਾਂਝਾ

ਕਲਾਸਿਕ ਵਿੱਚ ਜ਼ਿਆਦਾ ਰੰਗ ਅਤੇ Stealth Black ਵਰਗੇ ਆਧੁਨਿਕ ਆਪਸ਼ਨ ਮਿਲਦੇ ਹਨ

Published by: ਏਬੀਪੀ ਸਾਂਝਾ

ਕਲਾਸਿਕ ਵਿੱਚ ਅਕਸਰ ਡਿਊਲ ਚੈਨਲ ABS ਅਤੇ ਬਿਹਤਰ ਡਿਸਕ ਬ੍ਰੇਕ ਅਗਲੀ ਪਿਛਲੀ ਦਾ ਆਪਸ਼ਨ ਮਿਲਦਾ ਹੈ

Published by: ਏਬੀਪੀ ਸਾਂਝਾ

ਦੋਹਾਂ ਦਾ ਭਾਰ ਲਗਭਗ ਬਰਾਬਰ ਹੈ, ਦੋਹਾਂ ਵਿੱਚ ਇਕੋ ਵਰਗਾ ਇੰਜਣ ਹੈ ਪਰ ਬੁਲੇਟ ਦਾ ਸਾਊਂਡ ਜ਼ਿਆਦਾ ਗਹਿਰਾ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ