ਕਿਹੜੀ TaTa Sierra ਦੀ ਕੀਮਤ ਸਭ ਤੋਂ ਸਸਤੀ?

Published by: ਏਬੀਪੀ ਸਾਂਝਾ

ਭਾਰਤੀ ਆਟੋ ਬਜ਼ਾਰ ਵਿੱਚ TaTa Sierra ਨੂੰ ਵੱਡੀ ਗਿਣਤੀ ਵਿੱਚ ਪਸੰਦ ਕੀਤਾ ਜਾ ਰਿਹਾ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਸਭ ਤੋਂ ਸਸਤੀ TaTa Sierra ਦੀ ਕੀਮਤ ਕਿੰਨੀ ਹੈ

Published by: ਏਬੀਪੀ ਸਾਂਝਾ

TaTa Sierra ਦਾ ਬੇਸ ਵੇਰੀਐਂਟ ਸਮਾਰਟ ਪਲੱਸ ਹੈ, ਜੋ ਕਿ ਇੱਕ ਵਧੀਆ ਆਪਸ਼ਨ ਸਾਬਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

TaTa Sierra ਦੇ ਬੇਸ ਵੇਰੀਐਂਟ ਸਮਾਰਟ ਪਲੱਸ ਦੀ ਕੀਮਤ 11.49 ਲੱਖ ਰੁਪਏ ਐਕਸ ਸ਼ੋਅਰੂਮ ਕੀਮਤ ਹੈ

Published by: ਏਬੀਪੀ ਸਾਂਝਾ

TaTa Sierra ਵਿੱਚ 1.5 ਲੀਟਰ ਰੇਵੋਟ੍ਰੇਨ ਇੰਜਣ ਲੱਗਿਆ ਹੈ, ਜਿਸ ਨਾਲ 106 ਪਾਵਰ ਜਨਰੇਟ ਹੁੰਦੀ ਹੈ

Published by: ਏਬੀਪੀ ਸਾਂਝਾ

ਗੱਡੀ ਦੀ ਕੀਮਤ ਟੈਕਸ ਜੁੜਨ ਤੋਂ ਬਾਅਦ ਆਨ-ਰੋਡ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

TaTa Sierra ਦੇ ਸ਼ੁਰੂਆਤੀ ਮਾਡਲ ਦੀ ਦਿੱਲੀ ਵਿੱਚ ਆਨ ਰੋਡ ਕੀਮਤ 13.30 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

ਦੇਸ਼ ਭਰ ਵਿੱਚ 15 ਜਨਵਰੀ 2026 ਤੋਂ ਇਨ੍ਹਾਂ ਗੱਡੀਆਂ ਦੀ ਡਿਲੀਵਰੀ ਸ਼ੁਰੂ ਹੋ ਚੁੱਕੀ ਹੈ

Published by: ਏਬੀਪੀ ਸਾਂਝਾ

TaTa Sierra ਵਿੱਚ 6 ਏਅਰਬੈਗਸ, ADAS ਲੇਵਲ 2 ਅਤੇ 360 ਡਿਗਰੀ ਕੈਮਰੇ ਵਰਗੇ ਫੀਚਰਸ ਮਿਲਦੇ ਹਨ

Published by: ਏਬੀਪੀ ਸਾਂਝਾ