Don't use mobile phone in pregnancy: ਇਹ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਹੁਣ ਸਮਾਰਟਫੋਨ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਬਣ ਗਿਆ ਹੈ। ਸ਼ਾਇਦ ਜਿੰਨਾ ਖਾਣਾ ਜ਼ਰੂਰੀ ਹੈ, ਹੁਣ ਫ਼ੋਨ ਵੀ ਓਨਾ ਹੀ ਜ਼ਰੂਰੀ ਹੋ ਗਿਆ ਹੈ।